02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਪਣੇ ਨੌਜਵਾਨਾਂ ’ਤੇ ਮਾਣ- ਸ਼ਬਾਨਾ ਆਜ਼ਮੀ

Ad Position 21
No active advertisement
ਅਜੀਤ ਡੈਸਕ 26-07-2026

ਮੁੰਬਈ, 25 ਜੁਲਾਈ (ਪੀ.ਟੀ.ਆਈ.)-ਬਜ਼ੁਰਗ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਉਨ੍ਹਾਂ ਦੇ ਸੰਘਰਸ਼ ਵਿਚ ਸਿਰਫ਼ ਪਹਿਲਾ ਕਦਮ ਹੈ ਤੇ ਸਿੱਖਿਆ ਪ੍ਰਣਾਲੀ ਦੇ ਪੂਰੀ ਤਰ੍ਹਾਂ ਸੁਧਾਰ ਦੀ ਮੰਗ ਕਰਦਾ ਹੈ । ਅਦਾਕਾਰਾ ਸ਼ਬਾਨਾ ਆ਼ਜ਼ਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ’ਤੇ ਬਹੁਤ ਮਾਣ ਹੈ । ਮੈਨੂੰ ਸੱਚਮੁੱਚ ਨਿਮਰਤਾ ਹੈ। ਸਾਨੂੰ ਇਹ ਦਿਖਾਉਣ ਲਈ ਧੰਨਵਾਦ ਕਿ ਸਾਡਾ ਸੰਵਿਧਾਨ ਸਾਡੀ ਸਭ ਤੋਂ ਵੱਡੀ ਤਾਕਤ ਹੈ ।

Ad Position 22
No active advertisement
ਪਿਛਲੀ ਖ਼ਬਰ ਲੱਦਾਖ਼ ਦੇ ਕਾਰਗਿਲ ’ਚ ਦਰਾਸ ਵਿਖੇ ਅਗਲੀ ਖ਼ਬਰ ਪੇਪਰ ਲੀਕ ਮਾਮਲਾ : ਈ.ਡੀ. ਵਲੋਂ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਦਾ ਸਾਬਕਾ ਚੇਅਰਮੈਨ ਗ੍ਰਿਫ਼ਤਾਰ
Ad Position 24
No active advertisement