07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਥਲੈਟਿਕਸ ਚੈਂਪੀਅਨਸ਼ਿਪ 'ਚ ਮੋਗਾ ਜ਼ਿਲੇ੍ਹ ਦੇ ਅਥਲੀਟਾਂ ਨੇ ਮਾਰੀਆਂ ਮੱਲਾਂ- ਜਸਕਰਨ ਸਿੰਘ

Ad Position 21
No active advertisement
ਅਜੀਤ ਡੈਸਕ 25-02-2026
ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)- ਚੌਥੀ ਸਟੇਟ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਸਪੋਰਟਸ ਕਲੱਬ ਜੈਤੋ ਵਲੋਂ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਮੋਗਾ ਦੇ 15 ਅਥਲੀਟਾਂ ਨੇ ਭਾਗ ਲੈਂਦੇ ਹੋਏ ਆਪਣੇ ਜੋਸ਼ ਤੇ ਹੋਸ਼ ਦਾ ਪ੍ਰਦਰਸ਼ਨ ਕਰਦੇ ਹੋਏ 25 ਤਗਮੇ ਪ੍ਰਾਪਤ ਕੀਤੇ | ਜਸਕਰਨ ਸਿੰਘ ਨੇ ਹੈਮਰ ਥੋ੍ਰ ਵਿਚ ਦੂਸਰਾ, ਸ਼ਾਟ-ਪੁੱਟ ਵਿਚ ਤੀਸਰਾ ਸਥਾਨ, ਸੂਬੇਦਾਰ ਵੀਰ ਸਿੰਘ ਨੇ ਪੰਜ ਹਜ਼ਾਰ ਮੀਟਰ ਵਾਕ ਵਿਚ ਪਹਿਲਾ ਤੇ ਦੌੜ 'ਚ ਦੂਸਰਾ ਸਥਾਨ, ਜੁਗਰਾਜ ਸਿੰਘ ਨੇ ਸ਼ਾਟ-ਪੁੱਟ ਵਿਚ ਪਹਿਲਾ ਤੇ ਡਿਸਕਸ ਥੋ੍ਰ 'ਚ ਦੂਸਰਾ ਸਥਾਨ, ਦਵਿੰਦਰ ਸਿੰਘ ਸੰਘਾ ਨੇ ਅੱਠ ਸੌ ਮੀਟਰ 'ਚ ਪਹਿਲਾ ਤੇ ਸੌ ਮੀਟਰ ਵਿਚ ਤੀਸਰਾ ਸਥਾਨ, ਬਾਬਾ ਗੁਰਭੇਜ ਸਿੰਘ ਹੈਮਰ ਥੋ੍ਰ 'ਚ ਪਹਿਲਾ ਸਥਾਨ, ਅਜੀਤ ਸਿੰਘ ਪੰਜ ਕਿੱਲੋਮੀਟਰ ਦੌੜ ਦੂਸਰਾ ਸਥਾਨ, ਬਲਵਿੰਦਰ ਸਿੰਘ ਭਿੰਡਰ ਪੰਜ ਕਿੱਲੋਮੀਟਰ ਵਾਕ ਪਹਿਲਾ ਤੇ ਸੌ ਮੀਟਰ ਰੇਸ 'ਚ ਦੂਸਰਾ ਸਥਾਨ, ਗੁਰਮੀਤ ਸਿੰਘ ਸ਼ੀਂਹਮਾਰ ਹੈਮਰ ਥੋ੍ਰ ਤੇ ਜੈਵਲਿਨ ਥੋ੍ਰ 'ਚ ਪਹਿਲਾ ਸਥਾਨ, ਚਰਨਜੀਤ ਸਿੰਘ ਜੈਵਲਿਨ ਥੋ੍ਰ ਪਹਿਲਾ ਸਥਾਨ, ਬੇਅੰਤ ਸਿੰਘ ਸੌ ਮੀਟਰ ਦੂਸਰਾ ਸਥਾਨ, ਗੁਰਜੰਟ ਸਿੰਘ ਨੇ ਡਿਸਕਸ ਥੋ੍ਰ ਵਿਚ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਮੋਗਾ ਸ਼ਾਟ-ਪੁੱਟ ਪਹਿਲਾ ਤੇ ਡਿਸਕਸ 'ਚ ਥੋ੍ਰ ਦੂਸਰਾ, ਗੁਰਪ੍ਰੀਤ ਸਿੰਘ ਘੱਲ ਕਲਾਂ ਹੈਮਰ ਥੋ੍ਰ ਪਹਿਲਾ, ਸੂਬੇਦਾਰ ਬਲਵਿੰਦਰ ਸਿੰਘ ਪੰਜ ਕਿੱਲੋਮੀਟਰ ਵਾਕ ਪਹਿਲਾ ਸਥਾਨ, ਗੁਰਭੇਜ ਸਿੰਘ ਲੰਬੀ ਛਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਮੋਗਾ ਜ਼ਿਲੇ੍ਹ ਦੇ ਅਥਲੀਟਾਂ ਦੀਆਂ ਸਟੇਟ ਪੱਧਰ ਦੀਆਂ ਪ੍ਰਾਪਤੀਆਂ ਨੂੰ ਸਲੂਟ ਕਰਦੇ ਹੋਏ ਪ੍ਰਧਾਨ ਗੋਬਿੰਦ ਸਿੰਘ, ਰੇਸ਼ਮ ਸਿੰਘ ਔਲਖ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਪਿ੍ੰਸੀਪਲ ਡਾ. ਬਲਵਿੰਦਰ ਕੌਰ, ਡਾ. ਸੰਦੀਪ ਸ਼ਰਮਾ, ਵੀਰ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਰਿਟਾਇਰਡ, ਚਰਨਜੀਤ ਸਿੰਘ, ਡਾ. ਦੀਪਕ ਸ਼ਰਮਾ, ਸਵਰਨ ਸਿੰਘ ਖੋਸਾ ਐਸ.ਈ., ਅੰਮਿ੍ਤਪਾਲ ਸਿੰਘ ਸੂਬੇਦਾਰ, ਗੁਰਜਿੰਦਰ ਸਿੰਘ ਖੋਸਾ, ਬਰਿੰਦਰਜੀਤ ਸਿੰਘ ਬਿੱਟੂ, ਜੱਸਾ ਬਹੋਨਾ, ਬਾਬਾ ਗੁਰਭੇਜ ਸਿੰਘ, ਮੰਗਲ ਸਿੰਘ ਸੂਬੇਦਾਰ ਮੇਜਰ, ਗੁਰਜੀਤ ਚੜਿੱਕ, ਲੈਕ. ਦਵਿੰਦਰ ਸਿੰਘ, ਅਮਨਦੀਪ ਸਿੰਘ, ਹਰਜੀਤ ਸਿੰਘ, ਬੇਅੰਤ ਸਿੰਘ ਡੀ.ਪੀ., ਲੈਕ. ਦਵਿੰਦਰ ਕੌਰ, ਸੁਰਿੰਦਰ ਕੌਰ, ਪਿ੍ੰਸੀਪਲ ਕੰਵਲਜੀਤ ਕੌਰ, ਸੁਖਜੀਤ ਕੌਰ ਨੇ ਮਾਣ ਮਹਿਸੂਸ ਕਰਦੇ ਹੋਏ ਵਧਾਈਆਂ ਦਿੱਤੀਆਂ | ਜਰਨਲ ਸਕੱਤਰ ਜਸਕਰਨ ਸਿੰਘ ਨੇ ਜ਼ਿਲ੍ਹਾ ਮੋਗਾ ਵਿਖੇ ਮਿਤੀ 8 ਮਾਰਚ ਨੂੰ ਹੋ ਰਹੀ ਅਥਲੈਟਿਕਸ ਮੀਟ ਵਿਚ ਜ਼ਿਲ੍ਹਾ ਮੋਗਾ ਦੇ
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਅਰੋੜਾ ਨੇ 49 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 13 ਗਿ੍ਫਤਾਰ
Ad Position 24