25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਮਿਤ ਸ਼ਾਹ ਦੀ ਮੋਗਾ ਫੇਰੀ ਨਾਲ ਪੰਜਾਬ ਦੀ ਰਾਜਨੀਤੀ ਨੂੰ ਮਿਲੇਗੀ ਨਵੀਂ ਦਿਸ਼ਾ-ਸੁਖਜਿੰਦਰ ਸਿੰਘ ਵਾਂਦਰ <br/>

Ad Position 21
No active advertisement
ਅਜੀਤ ਡੈਸਕ 13-03-2026
ਬਾਘਾ ਪੁਰਾਣਾ, 12 ਮਾਰਚ (ਟਿੰਕੂ ਕਾਠਪਾਲ)-ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਫੇਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਸੀਨੀਅਰ ਵਾਈਸ ਪ੍ਰਧਾਨ ਤੇ ਬਾਘਾ ਪੁਰਾਣਾ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਵਾਂਦਰ ਨੇ ਕਿਹਾ ਕਿ ਇਹ ਦੌਰਾ ਪੰਜਾਬ ਦੀ ਰਾਜਨੀਤੀ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਰੈਲੀ ਨਾਲ ਪੰਜਾਬ ਦੇ ਲੋਕਾਂ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਸੂਬੇ ਵਿਚ ਵਿਕਾਸ ਦੀ ਨਵੀਂ ਸੋਚ ਨੂੰ ਮਜ਼ਬੂਤੀ ਮਿਲੇਗੀ | ਸੁਖਜਿੰਦਰ ਸਿੰਘ ਵਾਂਦਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੋਗਾ ਆਉਣਾ ਭਾਜਪਾ ਵਰਕਰਾਂ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਜਸਵੀਰ ਸਿੰਘ ਕਾਕਾ ਫ਼ੌਜੀ, ਮਾਸਟਰ ਹਰਵਿੰਦਰ ਸਿੰਘ ਧਾਲੀਵਾਲ, ਭੋਲਾ ਸਿੰਘ ਲੰਗੇਆਣਾ ਅਤੇ ਜਗਮੋਹਨ ਸਿੰਘ ਸਮਾਧ ਭਾਈ ਮਾਸਟਰ ਹਰਵਿੰਦਰ ਸਿੰਘ ਧਾਲੀਵਾਲ ਸਮਾਲਸਰ, ਸੁਖਜਿੰਦਰ ਸਿੰਘ ਵਾਂਦਰ, ਭੋਲਾ ਸਿੰਘ ਲੰਗੇਆਣਾ, ਜਗਮੋਹਨ ਸਿੰਘ ਸਮਾਧ ਭਾਈ, ਮੇਜਰ ਸਿੰਘ ਰਾਜਪੂਤ ਸਮਾਧ ਭਾਈ, ਬਾਦਲ ਸਿੰਘ ਭਲੂਰ, ਤੇਜਾ ਸਿੰਘ ਛੋਟਾ ਮਾਹਲਾ, ਬਾਬਾ ਰਾਮ ਸਿੰਘ ਠੱਠੀ ਭਾਈ, ਬਾਬਾ ਸੁਖਦੇਵ ਸਿੰਘ ਬਾਘਾ ਪੁਰਾਣਾ, ਸ਼ਮਸ਼ੇਰ ਸਿੰਘ ਨੱਥੂਵਾਲਾ ਗਰਬੀ, ਜੋਰਾ ਸਿੰਘ ਨੱਥੂਵਾਲਾ ਗਰਬੀ, ਮੰਗਤੁ ਸਿੰਘ ਵੱਡਾ ਘਰ, ਥਾਣਾ ਸਿੰਘ ਮੱਲਕੇ, ਇਰਭੈ ਸਿੰਘ ਮੱਲਕੇ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਅਸ਼ਵਨੀ ਸ਼ਰਮਾ ਨਾਲ ਸੁਖਨੰਦਨ ਅਗਰਵਾਲ ਨੇ ਕੀਤੀ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਵਿਚਕਾਰ ਮੀਟਿੰਗ <br/>
Ad Position 24