ਗਊਸ਼ਾਲਾ ਦੇ ਪ੍ਰਬੰਧਕਾਂ ਨੇ ਬੇਜ਼ਬਾਨ ਗਊਆਂ ਲਈ ਤੂੜੀ ਦੀ ਕੀਤੀ ਮੰਗ ਤੂੜੀ ਦੀ ਟਰਾਲੀ ਦੇਣ ਵਾਲੇ ਦਾਨੀ ਵੀਰ ਦਾ ਕੀਤਾ ਧੰਨਵਾਦ
ਕਿਸ਼ਨਪੁਰਾ ਕਲਾਂ ਦੀ ਗਊਸ਼ਾਲਾ ਨੂੰ ਤੂੜੀ ਦੀ ਟਰਾਲੀ ਦੇਣ ਵਾਲੇ ਖੁਸ਼ਵੰਤ ਸਿੰਘ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਹੋਰ ਸੇਵਾਦਾਰ | ਤਸਵੀਰ : ਅਮੋਲਕ ਸਿੰਘ ਕਲਸੀ
<br/>
18-04-2026