04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ 'ਚ ਬੀ.ਐਸ.ਸੀ. ਨਰਸਿੰਗ ਦੀਆਂ ਕੋਚਿੰਗ ਕਲਾਸਾਂ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਧਰਮਕੋਟ, 24 ਅਪ੍ਰੈਲ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਧਰਮਕੋਟ 'ਚ ਬੀ.ਐਸ.ਸੀ. ਨਰਸਿੰਗ ਟੈੱਸਟ ਦੀਆਂ ਕੋਚਿੰਗ ਕਲਾਸਾਂ 15 ਅਪ੍ਰੈਲ ਤੋਂ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ | ਪਿ੍ੰਸੀਪਲ ਡਾ. ਦਲਜੀਤ ਕੌਰ ਤੂਰ ਜੋ ਕਿ 2012 ਤੋਂ ਇਸ ਕਾਲਜ ਵਿਚ ਬਤੌਰ ਪਿ੍ੰਸੀਪਲ ਸੇਵਾਵਾਂ ਦੇ ਰਹੇ ਹਨ ਨੇ ਦੱਸਿਆ ਕਿ ਸਾਲ 2025 ਅਧੀਨ ਹੋਈਆਂ ਨਰਸਿੰਗ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਾਲਜ ਦੇ ਵਿਦਿਆਰਥੀਆਂ ਨੇ ਜ਼ਿਲੇ੍ਹ ਵਿਚੋਂ ਤਾਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹੀ ਇਸ ਦੇ ਨਾਲ ਹੀ ਪੂਰੇ ਪੰਜਾਬ ਵਿਚੋਂ ਵੀ ਪਹਿਲੇ 10 ਵਿਦਿਆਰਥੀਆਂ ਵਿਚ ਆਪਣਾ ਨਾਮ ਬਣਾਇਆ | ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੁਆਰਾ ਸਾਲ 2025 ਵਿਚ ਘੋਸ਼ਿਤ ਕੀਤੇ ਨਤੀਜਿਆਂ ਵਿਚ ਕਾਲਜ ਦੇ ਵਿਦਿਆਰਥੀ ਜਿਵੇਂ ਕਿ ਬੀ.ਐਸ.ਸੀ. ਸਾਲ ਪਹਿਲਾਂ ਵਿਚੋਂ ਜਸਲੀਨ ਕੌਰ ਜ਼ਿਲੇ੍ਹ 'ਚੋਂ ਪਹਿਲੀ ਪੁਜ਼ੀਸ਼ਨ, ਬੀ.ਐਸ.ਸੀ ਸਾਲ ਦੂਜਾ ਸੁਨੈਨਾ ਮੋਗੇ ਜ਼ਿਲੇ੍ਹ ਸਮੇਤ 18 ਜ਼ਿਲਿ੍ਹਆਂ ਵਿਚੋਂ 151 ਪੁਜ਼ੀਸ਼ਨ ਤੇ ਪੰਜਾਬ ਵਿਚੋਂ 9ਵੀ ਪੁਜ਼ੀਸ਼ਨ ਅਤੇ ਗੁਰਲੀਨ ਕੌਰ ਸੰਧੂ ਮੋਗੇ ਜ਼ਿਲ੍ਹਾ ਸਮੇਤ 18 ਜ਼ਿਲਿ•ਆਂ ਵਿਚੋਂ ਦੂਸਰੀ ਪੁਜ਼ੀਸ਼ਨ 'ਤੇ ਪੰਜਾਬ ਵਿਚ 10ਵੀਂ ਪੁਜ਼ੀਸ਼ਨ ਬੀ.ਐਸ.ਸੀ. ਤੀਜਾ ਵਿਚ ਧਾਂਜੀ ਕੁਮਾਰ ਜ਼ਿਲੇ੍ਹ ਵਿਚੋਂ ਪਹਿਲੀ ਪੁਜ਼ੀਸ਼ਨ ਬੀ.ਐਸ.ਸੀ. ਸਾਲ ਚੌਥਾ ਵਿਚ ਨਵਜੋਤ ਕੌਰ ਨੇ ਜ਼ਿਲੇ੍ਹ ਵਿਚੋਂ ਪਹਿਲੀ ਪੁਜ਼ੀਸ਼ਨ ਨਾਲ ਮੱਲਾ ਮਾਰੀਆਂ ਹਨ | ਇੱਥੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਵਿਚ ਬੀ.ਐਸ.ਸੀ. ਨਰਸਿੰਗ, ਜੀ.ਐਨ.ਐਮ., ਏ.ਐਨ.ਐਮ. ਅਤੇ ਪੋਸਟ ਬੇਸਿਕ ਨਰਸਿੰਗ ਦੇ ਕੋਰਸ

Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਨਰੂਲਾ, ਅਗਰਵਾਲ <br/> ਅਗਲੀ ਖ਼ਬਰ ਕੈਲਫੋਰਨੀਆ ਪਬਲਿਕ ਸਕੂਲ ਦੇ ਵਿਹੜੇ ਖੇਡਾਂ ਦੀਆਂ ਰੌਣਕਾਂ <br/>
Ad Position 24