ਕੋਟ ਈਸੇ ਖਾਂ, 25 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਪਿੰਡ ਜਨੇਰ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਕਾਲੀ ਅਤੇ ਬੂਟਾ ਸਿੰਘ ਦੇ ਸਤਿਕਾਰਯੋਗ ਪਿਤਾ ਬਾਪੂ ਰੁਲਦਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਤੇ ਇਲਾਕਾ ਵਾਸੀਆਂ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ¢ ਦੁੱਖ ਸਾਂਝਾ ਕਰਨ ਵਾਲੇ ਆਗੂਆਂ ਵਿਚ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਕਮਲਜੀਤ ਸਿੰਘ ਮੋਗਾ ਕੈਨੇਡਾ, ਸਤਨਾਮ ਸਿੰਘ ਦਾਤੇਵਾਲ ਕੈਨੇਡਾ, ਗੁਰਮੁਖ ਸਿੰਘ ਗਲੋਟੀ, ਤਰਸੇਮ ਸਿੰਘ ਚੀਮਾ ਕੈਨੇਡਾ, ਜੋਰਾ ਸਿੰਘ ਚੀਮਾ, ਦਵਿੰਦਰ ਸਿੰਘ ਸਿੱਧੂ ਪੱਤੀ, ਸੁਖਰਾਜ ਸਿੰਘ ਕੁੱਸਾ, ਰਾਜੂ ਲੌਂਗੀਵਿੰਡ, ਸੁੱਖਾ ਸਿੱਧੂ ਕੈਨੇਡਾ, ਬਲਜੀਤ ਸਿੰਘ ਚੀਮਾ ਕੈਨੇਡਾ, ਆਤਮਾ ਸਿੰਘ ਸੇਖੋਂ, ਸਵਰਨਜੀਤ ਸਿੰਘ ਧਾਲੀਵਾਲ, ਰਜਿੰਦਰ ਸਿੰਘ ਗੋਰਾ, ਛਿੰਦਰ ਸਿੰਘ ਚੀਮਾ ਪੱਤੀ, ਗੁਰਪ੍ਰੀਤ ਸਿੰਘ ਚੀਮਾ, ਪ੍ਰਭ ਚੀਮਾ, ਅਰਵਿੰਦਰ ਪਾਲ ਸੇਖੋਂ, ਗੁਰਵਿੰਦਰ ਸਿੰਘ ਚੀਮਾ, ਜੁਗਰਾਜ ਸਿੰਘ ਚੀਮਾ, ਜਗਰੂਪ ਸਿੰਘ ਚੀਮਾ, ਚਮਕÏਰ ਸਿੰਘ ਚੀਮਾ, ਪਰਮਜੀਤ ਸਿੰਘ ਪੰਮਾ ਕੈਨੇਡਾ, ਸੁਖਪ੍ਰੀਤ ਸਿੰਘ ਸੇਖੋਂ ਕੈਨੇਡਾ, ਰਾਜਵੀਰ ਸਿੰਘ ਚੀਮਾ ਕੈਨੇਡਾ, ਮਨਪ੍ਰੀਤ ਸਿੰਘ ਸਿੱਧੂ ਕੈਨੇਡਾ, ਜਗਤਾਰ ਸਿੰਘ ਤਾਰੀ ਕੈਨੇਡਾ, ਹਰਮਨ ਸਿੰਘ ਘੋਲੀਆ ਕੈਨੇਡਾ, ਕੁਲਵੰਤ ਸਿੰਘ ਚੀਮਾ, ਲਵਪ੍ਰੀਤ ਸਿੰਘ ਕੰਡਿਆਲ ਕੈਨੇਡਾ, ਰਿੰਪੀ ਸਰਪੰਚ ਖੋਸਾ ਰਣਧੀਰ, ਸਤਿਨਾਮ ਸਿੰਘ ਅÏਗੜ, ਜਸਵੀਰ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਨੰਬਰਦਾਰ, ਹਰਨੇਕ ਸਿੰਘ ਨੇਕੀ ਸਿੱਧੂ, ਭਾਗ ਸਿੰਘ ਸਿੱਧੂ, ਬੂਟਾ ਸਿੰਘ ਨੰਬਰਦਾਰ, ਗੁਰਪਾਲ ਸਿੰਘ ਗਗੜਾ ਆਦਿ ਸ਼ਾਮਿਲ ਹਨ¢