ਜ਼ਿਲ੍ਹਾ ਸੈਨਿਕ ਬੋਰਡ ਵਿਖੇ ਕਲਰਕ ਦੀ ਅਸਥਾਈ ਆਸਾਮੀ ਲਈ ਅਰਜ਼ੀਆਂ ਦੀ ਮੰਗ <br/>
ਅਜੀਤ ਡੈਸਕ
28-04-2026
ਉਚੇਰੀ ਯੋਗਤਾ, ਤਜਰਬੇ ਵਾਲੇ ਉਮੀਦਵਾਰ ਤੇ ਸਾਬਕਾ ਸੈਨਿਕ ਨੂੰ ਪਹਿਲ ਦਿੱਤੀ ਜਾਵੇਗੀ | ਜੇਕਰ ਸਾਬਕਾ ਸੈਨਿਕ ਜਾਂ ਉਸ ਦੇ ਆਸ਼ਰਿਤ ਨਾ ਉਪਲਬਧ ਹੋਣਗੇ ਤਾਂ ਸਿਵੀਲਅਨ ਉਮੀਦਵਾਰ ਵਿਚਾਰਨ ਯੋਗ ਹੋਣਗੇ | ਕੰਪਿਊਟਰ ਦਾ ਅੰਗਰੇਜ਼ੀ ਤੇ ਪੰਜਾਬੀ ਦਾ ਟੈਸਟ ਮਿਤੀ ਅਤੇ ਸਮਾਂ ਬਾਅਦ ਵਿਚ ਫ਼ੋਨ 'ਤੇ ਸੂਚਿਤ ਕਰ ਦਿੱਤਾ ਜਾਵੇਗਾ |