15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਪਰਾ ਇਕਾਦਸ਼ੀ 'ਤੇ ਲਾਲ ਦੁਆਰਾ ਮੰਦਰ 'ਚ ਭਜਨ ਸ਼ਾਮ ਦਾ ਸੰਕੀਰਤਨ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੋਗਾ, 21 ਮਈ (ਅਸ਼ੋਕ ਬਾਂਸਲ)-ਅਪਰਾ ਏਕਾਦਸੀ ਮੌਕੇ ਸਥਾਨਕ ਲਾਲ ਦੁਆਰੇ ਮੰਦਰ ਵਿਖੇ ਕਨ੍ਹਈਆ ਦੇ ਨਾਮ 'ਤੇ ਸ਼ਾਮ ਦਾ ਸੰਕੀਰਤਨ ਕਰਵਾਇਆ ਗਿਆ | ਸਭ ਤੋਂ ਪਹਿਲਾਂ ਮੰਦਰ ਦੇ ਮੁੱਖ ਸੇਵਾਦਾਰ ਅਤੇ ਚੇਅਰਮੈਨ ਰਾਜੇਂਦਰ ਵਧਵਾ, ਵੀਨਾ ਵਧਵਾ, ਨੀਤੂ ਵਧਵਾ, ਕੁਲਦੀਪ ਵਧਵਾ, ਪਿ੍ਯੰਕਾ ਵਧਵਾ, ਰਮੇਸ਼ ਵਧਵਾ ਨੇ ਆਪਣੇ ਪਰਿਵਾਰਾਂ ਨਾਲ ਬਾਬਾ ਲਾਲ ਅਤੇ ਰਾਧਾ ਕਿ੍ਸ਼ਨ ਦੇ ਦਰਬਾਰ ਵਿਚ ਜੋਤੀ ਜਗਾਉਣ ਦੀ ਰਸਮ ਨਿਭਾਈ | ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀਆਂ ਮੈਂਬਰ ਨੀਤੂ ਵਧਵਾ, ਆਰਤੀ ਉੱਪਲ, ਖ਼ੁਸ਼ੀ ਅਰੋੜਾ ਆਦਿ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਸੰਕੀਰਤਨ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ | ਇਸ ਮੌਕੇ ਮੁੱਖ ਵਲੰਟੀਅਰ ਰਜਿੰਦਰ ਵਧਵਾ, ਅਸ਼ਵਨੀ ਕੁਮਾਰ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸਿੰਦਰਾ ਰਾਜਾ, ਰਮੇਸ਼ ਵਧਵਾ, ਰਾਜੀਵ ਉਪ, ਕਪਿਲ ਕਪੂਰ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ ਕੁਮਾਰ, ਅਨਿਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਾਰਨ ਹਲਕਾ ਵਿਧਾਇਕ ਦੀ ਕੋਠੀ ਨੇੜੇ ਲਗਾਏ ਕੂੜੇ ਦੇ ਢੇਰ... ਅਗਲੀ ਖ਼ਬਰ ਜੀ.ਐਨ. ਸਕੂਲ ਵਿਖੇ ਚੰਗੀ ਸਿਹਤ ਅਤੇ ਸਫ਼ਾਈ ਸੰਬੰਧੀ ਸੈਮੀਨਾਰ
Ad Position 24