14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਇੰਨ-ਬਿੰਨ ਨਿਭਾਏ-ਆਗੂ

ਕੋਟ ਈਸੇ ਖਾਂ, 14 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਜਦੋਂ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਕਰਦੇ ਹੋਏ ਸੂਬੇ ਤੇ ਲੋਕਾਂ ਨੇ ਸੂਬੇ ਦੀ ਸੱਤਾ ਪਾਰਟੀ ਨੂੰ ਸੌਂਪੀ ਤਾਂ ਉਦੋਂ ਤੋਂ ਲੈ ਕੇ ਲਗਾਤਾਰ ਹੋ ਰਹੇ ਚੰਗੇ ਕਾਰਜਾਂ ਕਰਕੇ ਸੂਬਾ ਖ਼ੁਸ਼ਹਾਲੀ ਦੇ ਰਾਹਾਂ ‘ਤੇ ਤੁਰਿਆ ਤੇ ਲੋਕਾਂ ਨਾਲ ਜੋ ਵੀ ਵਾਅਦੇ ਆਪ ਸਰਕਾਰ ਦੇ ਆਗੂਆਂ ਨੇ ਕੀਤੇ ਸਨ, ਉਹ ਇਨ ਬਿਨ ਪੂਰੇ ਹੋ ਰਹੇ ਹਨ। ਇਹ ਪ੍ਰਗਟਾਵਾ ਆਪ ਬਲਾਕ ਪ੍ਰਧਾਨ ਤੇ ਸਰਪੰਚ ਅਮਨ ਕਾਦਰਵਾਲਾ, ਜਗਜੀਵਨ ਸਿੰਘ ਗਿੱਲ ਸਰਪੰਚ ਲੋਹਾਰਾ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਸਰਪੰਚ ਪਰਮਿੰਦਰ ਸਿੰਘ ਜਨੇਰ, ਸੀਨੀਅਰ ਆਪ ਆਗੂ ਮਿਸਤਰੀ ਦਰਸ਼ਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਨੇ 70 ਸਾਲਾਂ ਵਿਚ ਸੂਬੇ ਦਾ ਕੱਖ ਨਹੀਂ ਸਵਾਰਿਆ ਜਦ ਕਿ ਆਮ ਆਦਮੀ ਪਾਰਟੀ ਦੇ ਤਕਰੀਬਨ ਚਾਰ ਸਾਲ ਦੇ ਕਾਰਜਕਾਲ ਵਿਚ ਹੀ ਸੂਬੇ ਦੇ ਲੋਕਾਂ ਦੀਆਂ ਅਸਲ ਲੋੜਾਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ, ਬਿਜਲੀ, ਬੀਬੀਆਂ ਦਾ ਮੁਫ਼ਤ ਬੱਸ ਸਫ਼ਰ, ਮਹਿਲਾਵਾਂ ਨੂੰ ਹਜ਼ਾਰ ਅਤੇ 1500 ਰੁਪਏ, ਮੁਫ਼ਤ ਬੀਮਾ ਯੋਜਨਾਂ, ਰਾਸ਼ਨ ਕਿੱਟਾਂ ਵਰਗੀਆਂ ਯੋਜਨਾਵਾਂ ਤੋਂ ਇਲਾਵਾ ਹਰ ਲੋੜੀਦੇ ਕਾਰਜ ਹੋ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਕੋਟ ਈਸੇ ਖਾਂ, 14 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਜਦੋਂ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਕਰਦੇ ਹੋਏ ਸੂਬੇ ਤੇ ਲੋਕਾਂ ਨੇ ਸੂਬੇ ਦੀ ਸੱਤਾ ਪਾਰਟੀ ਨੂੰ ਸੌਂਪੀ ਤਾਂ ਉਦੋਂ ਤੋਂ ਲੈ ਕੇ ਲਗਾਤਾਰ ਹੋ ਰਹੇ ਚੰਗੇ ਕਾਰਜਾਂ ਕਰਕੇ ਸੂਬਾ ਖ਼ੁਸ਼ਹਾਲੀ ਦੇ ਰਾਹਾਂ ‘ਤੇ ਤੁਰਿਆ ਤੇ ਲੋਕਾਂ ਨਾਲ ਜੋ ਵੀ ਵਾਅਦੇ ਆਪ ਸਰਕਾਰ ਦੇ ਆਗੂਆਂ ਨੇ ਕੀਤੇ ਸਨ, ਉਹ ਇਨ ਬਿਨ ਪੂਰੇ ਹੋ ਰਹੇ ਹਨ। ਇਹ ਪ੍ਰਗਟਾਵਾ ਆਪ ਬਲਾਕ ਪ੍ਰਧਾਨ ਤੇ ਸਰਪੰਚ ਅਮਨ ਕਾਦਰਵਾਲਾ, ਜਗਜੀਵਨ ਸਿੰਘ ਗਿੱਲ ਸਰਪੰਚ ਲੋਹਾਰਾ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਸਰਪੰਚ ਪਰਮਿੰਦਰ ਸਿੰਘ ਜਨੇਰ, ਸੀਨੀਅਰ ਆਪ ਆਗੂ ਮਿਸਤਰੀ ਦਰਸ਼ਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਨੇ 70 ਸਾਲਾਂ ਵਿਚ ਸੂਬੇ ਦਾ ਕੱਖ ਨਹੀਂ ਸਵਾਰਿਆ ਜਦ ਕਿ ਆਮ ਆਦਮੀ ਪਾਰਟੀ ਦੇ ਤਕਰੀਬਨ ਚਾਰ ਸਾਲ ਦੇ ਕਾਰਜਕਾਲ ਵਿਚ ਹੀ ਸੂਬੇ ਦੇ ਲੋਕਾਂ ਦੀਆਂ ਅਸਲ ਲੋੜਾਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ, ਬਿਜਲੀ, ਬੀਬੀਆਂ ਦਾ ਮੁਫ਼ਤ ਬੱਸ ਸਫ਼ਰ, ਮਹਿਲਾਵਾਂ ਨੂੰ ਹਜ਼ਾਰ ਅਤੇ 1500 ਰੁਪਏ, ਮੁਫ਼ਤ ਬੀਮਾ ਯੋਜਨਾਂ, ਰਾਸ਼ਨ ਕਿੱਟਾਂ ਵਰਗੀਆਂ ਯੋਜਨਾਵਾਂ ਤੋਂ ਇਲਾਵਾ ਹਰ ਲੋੜੀਦੇ ਕਾਰਜ ਹੋ ਰਹੇ ਹਨ। ਹਲਕਾ ਧਰਮਕੋਟ ਦੀ ਗੱਲ ਕਰਦਿਆਂ ਆਗੂਆਂ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਲਕੇ ਵਿਚ ਲਿੰਕ ਸੜਕਾਂ, ਸਿਹਤ, ਸਿੱਖਿਆ, ਖੇਡ ਸਟੇਡੀਅਮ, ਜਿੰਮ ਤੇ ਹੋਰ ਚੰਗੇ ਕੰਮਾਂ ਤੋਂ ਇਲਾਵਾ ਪਿੰਡਾਂ, ਸ਼ਹਿਰਾਂ ਦੀ ਬਦਲੀ ਜਾ ਰਹੀ ਨੁਹਾਰ ਸਦਕਾ ਲੋਕ ਕਾਰਜਸ਼ੈਲੀ ਤੋਂ ਪੂਰਨ ਖ਼ੁਸ਼ ਹਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਦਵਿੰਦਰਜੀਤ ਸਿੰਘ ਲਾਡੀ ਢੋਸ ਲੋਕ ਸਮਰਥਨ ਸਦਕਾ ਪਾਰਟੀ ਦਾ ਝੰਡਾ ਹੋਰ ਬੁਲੰਦ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੱਧਨੀ ਕਲਾਂ ਵਿਖੇ ਕੀਤੀ ਅਗਲੀ ਖ਼ਬਰ ਬੱਧਨੀ ਕਲਾਂ ’ਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਸੰਬੰਧੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ
Ad Position 24