08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਰਜੀਵ ਸ਼ਰਮਾ ਲਾਇਨਜ਼ ਕਲੱਬ ਸੰਗਰੂਰ ਰੋਇਲ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 16-04-2026
ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੋਰੀਆ) - ਲਾਇਨਜ਼ ਕਲੱਬ ਸੰਗਰੂਰ ਰੋਇਲ ਦੀ ਮੀਟਿੰਗ ਵਿੱਚ ਸਾਲ 2026-27 ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ | ਸਰਬ ਸੰਮਤੀ ਨਾਲ ਰਾਜੀਵ ਸ਼ਰਮਾ ਨੂੰ ਪ੍ਰਧਾਨ, ਸ਼ਸ਼ੀਲ ਗਰਗ ਨੂੰ ਸੈਕਟਰੀ, ਨਰਿੰਦਰਪਾਲ ਸਿੰਘ ਸਾਹਨੀ ਨੂੰ ਖ਼ਜ਼ਾਨਚੀ, ਤਰੁਣ ਬਾਂਸਲ ਨੂੰ ਪੀ.ਆਰ.ਓ., ਵਿਕਾਸ ਗੁਪਤਾ ਨੂੰ ਉਪ ਪ੍ਰਧਾਨ, ਮੋਹਿਤ ਸ਼ਰਮਾ ਨੂੰ ਉਪ ਪ੍ਰਧਾਨ-2 ਚੁਣਿਆ ਗਿਆ | ਮੀਟਿੰਗ ਵਿੱਚ ਕਲੱਬ ਦੇ ਮੌਜੂਦਾ ਪ੍ਰਧਾਨ ਭੁਪੇਸ਼ ਭਾਰਦਵਾਜ, ਸਾਬਕਾ ਪ੍ਰਧਾਨ ਰਜੀਵ ਜਿੰਦਲ ਸਮੇਤ ਅੰਕੁਸ਼ ਕੌਸ਼ਲ, ਪ੍ਰਸ਼ੋਤਮ ਸਾਹਨੀ, ਸੰਦੀਪ ਜਿੰਦਲ, ਮਨੀਸ਼ ਗਰਗ, ਡਾ. ਸੰਜੀਵ ਕਾਂਸਲ, ਸੰਜੇ ਬਿੰਦਲ, ਸ਼ਸ਼ੀਲ ਜੈਨ, ਵੀ.ਪੀ ਬਤਿਸ, ਅਸ਼ੋਕ ਗਰਗ, ਅਰੁਣ ਗੋਇਲ, ਮੋਹਿਤ ਸ਼ਰਮਾ, ਐਸ.ਪੀ. ਸ਼ਰਮਾ, ਰਵਿੰਦਰ ਗੁਪਤਾ, ਮਨੀਸ਼ ਬਾਂਸਲ, ਹਰਸ਼ ਗਰਗ ਅਤੇ ਵਿਕਾਸ ਸਿੰਗਲਾ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਗੋਲਡੀ ਨਾਗਰਾ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਤੋਂ ਅਸੰਤੁਸ਼ਟ ਹੋਏ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਨਾਜ ਮੰਡੀ ਅਮਰਗੜ੍ਹ ਦਾ ਦੌਰਾ
Ad Position 24