21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਗਵਾਨ ਪਰਸ਼ੂਰਾਮ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 20-04-2026
ਸੰਗਰੂਰ, 19 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮੰਦਰ ਸ੍ਰੀ ਰਾਜ ਰਾਜੇਸ਼ਵਰੀ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਬ੍ਰਾਹਮਣ ਸਭਾ ਵੱਲੋਂ ਅਕਸ਼ੈ ਤਿਥੀ ਦੇ ਮੌਕੇ ਤੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਸਰਪ੍ਰਸਤ ਅਮਰਜੀਤ ਸ਼ਰਮਾ, ਐਸਪੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਗੁੱਡੂ, ਅਵਿਨਾਸ਼ ਸ਼ਰਮਾ, ਪ੍ਰੀਤ ਅਮਨ ਸ਼ਰਮਾ (ਸੋਨਾ), ਜਨਰਲ ਸਕੱਤਰ ਗੋਬਿੰਦਰ ਸ਼ਰਮਾ, ਨਰੇਸ਼ ਕੁਮਾਰ ਠੇਕੇਦਾਰ, ਦਵਿੰਦਰ ਕੌਸ਼ਲ ਦੀ ਦੇਖਰੇਖ ਵਿੱਚ ਮਨਾਈ ਗਈ | ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ, ਭਾਜਪਾ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਨਿਲ ਕੁਮਾਰ ਘੀਚਾ, ਸਾਬਕਾ ਪ੍ਰਧਾਨ ਨਗਰ ਕੌਂਸਲ ਇਕਬਾਲਜੀਤ ਸਿੰਘ ਪੂਨੀਆ, ਪੀ.ਪੀ.ਸੀ.ਸੀ. ਡੈਲੀਗੇਟ ਪਰਵਿੰਦਰ ਸ਼ਰਮਾ , ਮੁੰਨਾ ਠੇਕੇਦਾਰ, ਜਸਪਾਲ ਸ਼ਰਮਾ ਪਾਲੀ ਮੁੱਖ ਤੌਰ ਤੇ ਹਾਜ਼ਰ ਹੋ ਕੇ ਨਤਮਸਤਕ ਹੋਏ | ਇਸ ਮੌਕੇ ਜਤਿੰਦਰਦੇਵ, ਭੁਪੇਸ਼ ਭਾਰਦਵਾਜ, ਵਰਿੰਦਰ ਸ਼ਰਮਾ, ਕੇਕੇ ਰਾਓ ਖ਼ਜ਼ਾਨਚੀ, ਸਨਾਤਨ ਉਤਕਰਸ਼ ਫਾੳਾੂਡੇਸ਼ਨ ਵੱਲੋਂ ਅਰੁਣ ਪਰਾਸ਼ਰ, ਦੀਪਕ ਪਰਾਸ਼ਰ, ਪ੍ਰਦੀਪ ਸ਼ਰਮਾ, ਕਿ੍ਸ਼ ਸੈਣੀ, ਸਮਰਾਟ ਸ਼ਰਮਾ, ਕਸ਼ਮੀਰਾ ਸਿੰਘ ਪਰਾਸ਼ਰ, ਡੀਪੀ ਬਾਤਿਸ਼, ਭਗਵਾਨ ਦਾਸ. ਵੈਦ ਪ੍ਰਕਾਸ਼ ਸ਼ਰਮਾ, ਰਘੁਨਾਥ ਸ਼ਰਮਾ, ਸੀਤਾ ਰਾਮ ਸ਼ਰਮਾ, ਰਜੇਸ਼ ਸ਼ਰਮਾ, ਸੰਗਰੂਰ ਸੋਸ਼ਲ ਵੈੱਲਫੇਅਰ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਜਸਬੀਰ ਸਿੰਘ ਖ਼ਾਲਸਾ, ਤਿਲਕ ਰਾਜ ਸਤੀਜਾ, ਰਾਜ ਕੁਮਾਰ ਬਾਂਸਲ, ਜਨਕ ਰਾਜ ਜੋਸ਼ੀ, ਮਹੇਸ਼ ਕੁਮਾਰਲਜੌਹਰ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਵਿੱਤ ਸਕੱਤਰ ਸ਼ਕਤੀਪਾਲ ਮਿੱਤਲ, ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਸੱਤਪਾਲ ਸਿੰਗਲਾ, ਓਮ ਪ੍ਰਕਾਸ਼ ਸ਼ਰਮਾ, ਗਿਰਧਾਰੀ ਲਾਲ ਤੋ ਇਲਾਵਾ ਪਿੰਡ ਘਾਬਦਾਂ, ਲੱਡਾ ਅਤੇ ਚੰਗਾਲ ਦੇ ਮਹਿਲਾ ਸੰਗੀਤ ਮੰਡਲੀ ਦੇ ਮੈਂਬਰਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ |
Ad Position 22
No active advertisement
ਪਿਛਲੀ ਖ਼ਬਰ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੀ ਨਜ਼ਰਬੰਦੀ ਗੈਰ ਸੰਵਿਧਾਨਿਕ-ਸਰਨਾ ਚੱਠਾ <br/> ਅਗਲੀ ਖ਼ਬਰ ਭੈਣ ਦੇ ਅੰਤਿਮ ਸੰਸਕਾਰ 'ਤੇ ਜਾ ਰਹੇ ਭਰਾਵਾਂ ਦੀ ਕਾਰ ਨੂੰ ਥਾਰ ਗੱਡੀ ਨੇ ਮਾਰੀ ਟੱਕਰ, ਇੱਕ ਭਰਾ ਦੀ ਮੌਤ ਦੂਸਰਾ ਗੰਭੀਰ...
Ad Position 24