ਨਵ ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਲਾਗੜੀਆ ਦਾ ਸਨਮਾਨ <br/>
ਅਹਿਮਦਗੜ੍ਹ ਵਿਖੇ ਹਲਕਾ ਇੰਚਾਰਜ ਕਾਂਗਰਸ ਸੁਮਿਤ ਸਿੰਘ ਮਾਨ ਦੀ ਅਗਵਾਈ ਵਿਚ ਕਾਂਗਰਸੀ ਆਗੂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਮਲੇਰਕੋਟਲਾ ਦੇ ਨਵ- ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਲਾਗੜੀਆ ਦੇ ਸਨਮਾਨ ਦੌਰਾਨ ਲੱਡੂ ਵੰਡਦੇ ਹੋਏ | ਤਸਵੀਰ: ਰਣਧੀਰ ਸਿੰਘ ਮਹੋਲੀ
<br/>
29-04-2026