30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸੰਗਰੂਰ ਦੇ ਖੁਸ਼ਕਿਰਣ ਪਾਲ ਸਿੰਘ ਨੇ ਜੇ.ਈ.ਈ. ਐਡਵਾਂਸ 'ਚ ਪ੍ਰਾਪਤ ਕੀਤਾ 470ਵਾਂ ਰੈਂਕ <br/>

Ad Position 21
No active advertisement
ਖੁਸ਼ਕਿਰਣ ਪਾਲ ਸਿੰਘ | (ਸੱਜੇ) ਜੈ ਦੀਪ ਸਿੰਘ | <br/> 02-06-2026
ਸੰਗਰੂਰ, 1 ਜੂਨ (ਧੀਰਜ ਪਸ਼ੌਰੀਆ) - ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜੇ.ਈ.ਈ. ਐਡਵਾਂਸ 'ਚ ਸਕੂਲ ਦੇ ਦੋ ਵਿਦਿਆਰਥੀਆਂ ਨੇ ਬਹੁਤ ਵਧੀਆ ਰੈਂਕ ਹਾਸਿਲ ਕੀਤੇ ਹਨ | ਖੁਸ਼ਕਿਰਣ ਪਾਲ ਸਿੰਘ ਨੇ ਆਲ ਇੰਡੀਆ 470 ਵਾਂ ਰੈਂਕ ਹਾਸਲ ਕਰਕੇ ਦੇਸ਼ ਦੇ ਸਿਖਰਲੇ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ | ਇਸ ਤੋਂ ਇਲਾਵਾ ਜੈ ਦੀਪ ਸਿੰਘ ਨੇ ਆਲ ਇੰਡੀਆ ਰੈਂਕ 1896 ਪ੍ਰਾਪਤ ਕੀਤਾ ਹੈ | ਦੋਵੇਂ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਨਾਲ ਇਹ ਕਾਮਯਾਬੀ ਹਾਸਲ ਕੀਤੀ ਹੈ | ਉਨ੍ਹਾਂ ਨੇ ਸਕੂਲ, ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ | ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਦੋਵੇਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਲੁੱਟਣ ਵਾਲਾ 4 ਮੈਂਬਰੀ ਗਰੋਹ ਕਾਬੂ ਅਗਲੀ ਖ਼ਬਰ 'ਆਪ' ਵਰਕਰਾਂ 'ਤੇ ਹੋਏ ਹਮਲੇ ਖ਼ਿਲਾਫ਼ 17 ਵਿਅਕਤੀਆਂ ਉਪਰ ਮੁਕੱਦਮਾ ਦਰਜ <br/>
Ad Position 24