ਭਵਾਨੀਗੜ੍ਹ, 13 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਅਰਵਿੰਦ ਖੰਨਾ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵਲੋਂ ਜ਼ਿਲ੍ਹਾ ਪੱਧਰੀ ਜਾਰੀ ਕੀਤੀ ਸੂਚੀ ਅਨੁਸਾਰ ਜਗਤਾਰ ਸਿੰਘ ਸੋਮਾ ਨੂੰ ਯੂਥ ਅਕਾਲੀ ਦਲ ਦੇ ਹਲਕਾ ਸੰਗਰੂਰ ਦਾ ਪ੍ਰਧਾਨ, ਬੂਟਾ ਸਿੰਘ ਸਾਬਕਾ ਸਰਪੰਚ ਬਾਲਦ ਕਲਾਂ ਨੂੰ ਬੀ.ਸੀ ਵਿੰਗ ਹਲਕਾ ਸੰਗਰੂਰ, ਬਲਵਿੰਦਰ ਸਿੰਘ ਮਾਝੀ ਨੂੰ ਹਲਕਾ ਸੰਗਰੂਰ ਐਸ.ਸੀ ਵਿੰਗ ਅਤੇ ਬੀਬੀ ਜਸਵਿੰਦਰ ਕੌਰ ਨਕਟੇ ਨੂੰ ਪ੍ਰਧਾਨ ਇਸਤਰੀ ਅਕਾਲੀ ਦਲ ਹਲਕਾ ਸੰਗਰੂਰ ਲਗਵਾਉਣ ਦੇ ਅਕਾਲੀ ਆਗੂਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ | ਇਸ ਮੌਕੇ 'ਤੇ ਰੁਪਿੰਦਰ ਸਿੰਘ ਰੰਧਾਵਾ, ਵਿਪਨ ਸ਼ਰਮਾ, ਹਰਵਿੰਦਰ ਸਿੰਘ ਗੋਲਡੀ ਤੂਰ, ਕੌਂਸਲਰ ਸੁਖਜਿੰਦਰ ਸਿੰਘ ਰੀਟੂ, ਕਪਿਲ ਗਰਗ, ਧਰਮਿੰਦਰ ਸਿੰਘ ਦੁੱਲਟ, ਨਰਿੰਦਰ ਸ਼ੈਲੀ, ਰਵਿੰਦਰ ਸਿੰਘ ਠੇਕੇਦਾਰ, ਗਮਦੂਰ ਸਿੰਘ ਫੱਗੂਵਾਲਾ ਸਾਬਕਾ ਸਰਪੰਚ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭਰਪੂਰ ਸਿੰਘ ਫੱਗੂਵਾਲਾ, ਵਰਿੰਦਰ ਬਾਵੀ, ਜਸਵੀਰ ਸਿੰਘ ਬਾਦਲ ਖ਼ੁਰਦ, ਪਰਮਜੀਤ ਸਿੰਘ ਸੰਗਤਪੁਰਾ, ਬਿੰਦਰ ਸਿੰਘ ਬਟਰਿਆਣਾ, ਰਜਿੰਦਰ ਸਿੰਘ ਮੁਨਸ਼ੀਵਾਲਾ, ਹਰਜਿੰਦਰ ਸਿੰਘ ਜਲਾਣ, ਸੁੰਦਰ ਵਿਸ਼ਸਟ, ਰਜਿੰਦਰ ਸਿੰਘ ਨੂਰਪੁਰਾ, ਗੁਰਨੈਬ ਸਿੰਘ ਰੋਹੀ ਘਰਾਚੋਂ, ਗੁਰਦੇਵ ਗਰਗ, ਸੁਖਦੇਵ ਸਿੰਘ ਬਰਾੜ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਪ੍ਰਭਜੀਤ ਸਿੰਘ ਲੱਕੀ, ਗੁਰਮੀਤ ਸਿੰਘ ਜ਼ੈਲਦਾਰ, ਗੁਰਿੰਦਰਪਾਲ ਸਿੰਘ ਜ਼ੈਲਦਾਰ, ਡਾ ਆਗਿਆਪਾਲ ਸਿੰਘ, ਰੌਵੀ ਘੁਮਾਣ, ਪਿ੍ਤਪਾਲ ਸਿੰਘ ਨੋਪੀ, ਗੁਰਨੈਬ ਸਿੰਘ ਫੱਗੂਵਾਲਾ, ਗੁਰਨੈਬ ਸਿੰਘ ਘਰਾਚੋਂ, ਸੁਖਮਨ ਸਿੰਘ ਬਰਾੜ, ਸ਼ਿੰਦਰਪਾਲ ਸਿੰਘ, ਨਛੱਤਰ ਸਿੰਘ ਆਗੂ ਬੀ. ਸੀ ਵਿੰਗ, ਬਲਵਿੰਦਰ ਸਿੰਘ ਪਾਲੀ, ਪਰਮਜੀਤ ਸ਼ਰਮਾ, ਗੁਰਦੀਪ ਸਿੰਘ, ਗੀਤਾ ਸ਼ਰਮਾ, ਸਰੀਨਾ ਰਾਣੀ, ਹਰਦੀਪ ਕੌਰ, ਵਿਜੈ ਨਾਇਕ, ਨਛੱਤਰ ਕੌਰ, ਸੁਖਦਰਸ਼ਨ ਸਲਦੀ, ਮੂਰਤੀ ਕੌਰ, ਸਾਹਿਲ ਮੜਕਨ, ਤੇਜੀ, ਜਸਵਿੰਦਰ ਕੌਰ ਨੂੰ ਮਾਣ ਮਿਲਣ 'ਤੇ ਉਕਤ ਆਗੂਆਂ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ |