02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਨੰਬਰਦਾਰ ਯੂਨੀਅਨ ਵੱਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 06-07-2026
ਧੂਰੀ, 5 ਜੁਲਾਈ (ਸੁਖਵੰਤ ਸਿੰਘ ਭੁੱਲਰ) - ਪੰਜਾਬ ਨੰਬਰਦਾਰਾਂ ਯੂਨੀਅਨ 643 ਤਹਿਸੀਲ ਧੂਰੀ ਦੇ ਅਹੁਦੇਦਾਰ ਮੈਂਬਰਾਂ ਵੱਲੋਂ ਪ੍ਰਧਾਨ ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰ ਭਾਈਚਾਰੇ ਨੂੰ ਪ੍ਰਤੀ ਮਹੀਨਾ 5000,ਮਾਣ ਭੱਤਾ ,ਨੰਬਰਦਾਰ ਦੇ ਪਰਿਵਾਰ ਨੂੰ ਜੱਦੀ ਪੁਸ਼ਤੀ ਨੰਬਰਦਾਰੀ ਤੋਂ ਇਲਾਵਾ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਢੇ ਚਾਰ ਸਾਲਾਂ ਪਿੱਛੋਂ ਸੰਗਰੂਰ ਫੇਰੀ ਸਮੇਂ ਨੰਬਰਦਾਰ ਭਾਈਚਾਰੇ ਨੂੰ ਯਾਦ ਕੀਤਾ ਗਿਆ ਪ੍ਰੰਤੂ ਇਸ ਸਰਕਾਰ ਦੇ ਕਾਰਜਕਾਲ ਦਾ ਵੱਡਾ ਸਮਾਂ ਬਤੀਤ ਹੋ ਜਾਣ ਪਿੱਛੋਂ ਵੀ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਸਬੰਧੀ ਨੰਬਰਦਾਰਾਂ ਵਿੱਚ ਭਾਰੀ ਰੋਸ ਹੈ।ਕੇਸਰ ਸਿੰਘ ਜੱਖਲਾਂ, ਪ੍ਰਧਾਨ ,ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜਹਾਂਗੀਰ ਸੈਕਟਰੀ, ਨਿਰਮਲ ਸਿੰਘ ਬੇਨੜਾ, ਸੁਖਵਿੰਦਰ ਸਿੰਘ ਭਲਵਾਨ, ਚਰਨਜੀਤ ਸਿੰਘ ਜੈਨਪੁਰ ਮਲਕੀਤ ਸਿੰਘ ਕਹੇਰੂ ,ਪਰਮਜੀਤ ਸਿੰਘ ਭੁੱਲਰਹੇੜੀ, ਦਰਬਾਰਾ ਸਿੰਘ ਕਾਂਝਲਾ, ਗੁਰਪ੍ਰੀਤ ਸਿੰਘ ਦੋਹਲਾ, ਅਮਰਜੀਤ ਸਿੰਘ ਹਸਨਪੁਰ, ਗੁਰਦਿਆਲ ਸਿੰਘ ਮੀਰਹੇੜੀ ,ਦਰਬਾਰਾ ਸਿੰਘ ਕਾਂਝਲਾ, ਜਸਪਾਲ ਸਿੰਘ ਕਾਂਝਲਾ, ਹਰਵਿੰਦਰ ਸਿੰਘ ਕਾਂਝਲਾ, ਕੁਲਦੀਪ ਸਿੰਘ ਕਾਂਝਲਾ ਪ੍ਦੁਮਣ ਸਿੰਘ ਬਟੂਹਾ, ਮਲਕੀਤ ਸਿੰਘ ਕਹੇਰੂ, ਪਰਮਜੀਤ ਸਿੰਘ ਭੁੱਲਰਹੇੜੀ, ਦਰਵਾਰਾ ਸਿੰਘ ਕਾਂਝਲਾ, ਜਸਪਾਲ ਸਿੰਘ ਕਾਂਝਲਾ, ਹਰਵਿੰਦਰ ਸਿੰਘ ਕਾਂਝਲਾ, ਕੁਲਦੀਪ ਸਿੰਘ ਕਾਂਝਲਾ, ਹਰਪ੍ਰੀਤ ਸਿੰਘ ਪਲਾਸੌਰ, ਬਘੇਲ ਸਿੰਘ ਪਲਾਸੌਰ, ਚੇਤ ਸਿੰਘ ਹਰਚੰਦਪੁਰ, ਅਮਰਜੀਤ ਸਿੰਘ ਹਸਨਪੁਰ, ਮਲਕੀਰ ਸਿੰਘ ਕਹੇਰੂ ਗੁਰਦਿਆਲ ਸਿੰਘ ਮੀਰਹੇੜੀ, ਜੋਗਿੰਦਰ ਸਿੰਘ ਪਲਾਸੌਰ ਦਰਬਾਰਾ ਸਿੰਘ ਕਾਂਝਲਾ, ਪਰਮਜੀਤ ਸਿੰਘ ਭੁੱਲਰਹੇੜੀ, ਹਰਵਿੰਦਰ ਸਿੰਘ ਕਾਂਝਲਾ, ਅਮਰਜੀਤ ਸਿੰਘ ਹਸਨਪੁਰ, ਕੁਲਦੀਪ ਸਿੰਘ ਕਾਂਝਲਾ, ਅਮਰਜੀਤ ਕੌਰ ਦੋਹਲਾ, ਸੁਖਵਿੰਦਰ ਸਿੰਘ ਔਲਖ ਭਲਵਾਨ, ਪਰਦੂਮਨ ਸਿੰਘ ਬਟੂਹਾ, ਬਗੇਲ ਸਿੰਘ, ਦਰਬਾਰਾ ਸਿੰਘ ਕਾਂਝਲਾ, ਬਹਾਦਰ ਸਿੰਘ ਹਰਚੰਦਪੁਰ , ਵੀਰਇੰਦਰ ਸਿੰਘ ਭੁੱਲਰਹੇੜੀ ਜਸਪਾਲ ਸਿੰਘ ਕਾਂਜਲਾ ਜਗਤਾਰ ਸਿੰਘ ਅੰਮ੍ਰਿਤ ਪਾਲ ਸਿੰਘ ਹਰਦੇਵ ਸਿੰਘ ਸੁਖਦੇਵ ਸਿੰਘ ਜਹਾਂਗੀਰ, ਅੰਮ੍ਰਿਤ ਸਿੰਘ ਬੇਲੇਵਾਲ, ਆਦਿ ਨੇ ਮੀਟਿੰਗ ਵਿੱਚ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ-ਐੱਸ.ਪੀ. ਸ਼ਰਮਾ ਅਗਲੀ ਖ਼ਬਰ 16 ਕਲਾਵਾਂ ਵਾਲਾ ਪੰਜਾਬ ਦਾ ਸਭ ਤੋਂ ਪ੍ਰਭਾਵਸ਼ਾਲੀ ਸੀਬਾ ਸਮਰ ਕੈਂਪ ਸੰਪੰਨ 500 ਕੈਂਪਰਾਂ ਨੇ ਲਿਆ ਭਾਗ
Ad Position 24
No active advertisement