15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਇਕਬਾਲ ਸਿੰਘ ਝੂੰਦਾ ਦੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਨਾਲ ਪੰਥਕ ਰਾਜਨੀਤੀ ਨੂੰ ਹੋਰ ਬਲ ਮਿਲੇਗਾ - ਸੋਹਲ/ ਜੱਸਲ

ਅਹਿਮਦਗੜ, 14 ਅਗਸਤ (ਸੁਖਜੀਤ ਸਿੰਘ ਖੇੜਾ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋਣ ਦਾ ਸ਼ਹਿਰ ਅਹਿਮਦਗੜ੍ਹ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਅਤੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਜੱਸਲ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਪੰਥਕ ਰਾਜਨੀਤੀ ਨੂੰ ਹੋਰ ਬਲ ਮਿਲੇਗਾ ਅਤੇ ਪੰਜਾਬ ਦੀ ਪੰਥਕ ਸਿਆਸਤ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਇੱਕੋ ਇੱਕ ਉਮੀਦ ਭਾਈ ਅੰਮ੍ਰਿਤਪਾਲ ਸਿੰਘ ਹੀ ਦਿਖ ਰਿਹਾ ਹੈ। ਇਸ ਲਈ ਜੋ ਫੈਸਲਾ ਝੁੰਦਾ ਸਾਹਿਬ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਇਸ ਦਾ ਸਮੁੱਚੇ ਸਮਰਥਕਾਂ ਕੁਲਵੰਤ ਸਿੰਘ ਸੋਹਲ ਅਵਤਾਰ ਸਿੰਘ ਜੱਸਲ, ਮਾਸਟਰ ਬਲਵੀਰ ਸਿੰਘ ਧਲੇਰ, ਮਾਸਟਰ ਪਰਮਜੀਤ ਸਿੰਘ ਜਵੰਦਾ, ਨਵਜੋਤ ਸਿੰਘ ਜੋਤੀ, ਇੰਦਰ ਸਿੰਘ ਘਟੌੜਾ, ਸੁਪਰਡੈਂਟ ਮਨੋਜ ਗਰਗ, ਜਸਵਿੰਦਰ ਸਿੰਘ ਜੱਸੀ, ਕੌਂਸਲਰ ਅਮਨ ਅਫਰੀਦੀ, ਨਿਰਮਲ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਬੌੜਹਾਈ, ਦਲਵਾਰਾ ਸਿੰਘ ਮਹੇਰਨਾਂ, ਹਰਦੀਪ ਸਿੰਘ ਹੂੰਝਣ, ਨਿਰਭੈ ਸਿੰਘ ਅਕਰਪੁਰਾ, ਮਾਸਟਰ ਕੁਲਦੀਪ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ ਛੰਨਾ, ਕਾਲਾ ਪੰਚ ਛੰਨਾ, ਗਗਨਦੀਪ ਸਿੰਘ ਕਲੇਰਾਂ, ਅਜਮਲ ਖਾਂ ਸਰਪੰਚ ਦਹਿਲੀਜ, ਸਰਬਰ ਖਾਂ, ਅੰਬੂ ਸ਼ਾਹ ਆਦਿ ਵੱਲੋਂ ਸਵਾਗਤ ਕਰਦਿਆਂ ਉਹਨਾਂ ਦਾ ਹਰ ਪੱਖੋਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ।

Ad Position 21
No active advertisement
ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ। 15-08-2026
ਅਹਿਮਦਗੜ, 14 ਅਗਸਤ (ਸੁਖਜੀਤ ਸਿੰਘ ਖੇੜਾ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋਣ ਦਾ ਸ਼ਹਿਰ ਅਹਿਮਦਗੜ੍ਹ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਅਤੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਜੱਸਲ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਪੰਥਕ ਰਾਜਨੀਤੀ ਨੂੰ ਹੋਰ ਬਲ ਮਿਲੇਗਾ ਅਤੇ ਪੰਜਾਬ ਦੀ ਪੰਥਕ ਸਿਆਸਤ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਇੱਕੋ ਇੱਕ ਉਮੀਦ ਭਾਈ ਅੰਮ੍ਰਿਤਪਾਲ ਸਿੰਘ ਹੀ ਦਿਖ ਰਿਹਾ ਹੈ। ਇਸ ਲਈ ਜੋ ਫੈਸਲਾ ਝੁੰਦਾ ਸਾਹਿਬ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਇਸ ਦਾ ਸਮੁੱਚੇ ਸਮਰਥਕਾਂ ਕੁਲਵੰਤ ਸਿੰਘ ਸੋਹਲ ਅਵਤਾਰ ਸਿੰਘ ਜੱਸਲ, ਮਾਸਟਰ ਬਲਵੀਰ ਸਿੰਘ ਧਲੇਰ, ਮਾਸਟਰ ਪਰਮਜੀਤ ਸਿੰਘ ਜਵੰਦਾ, ਨਵਜੋਤ ਸਿੰਘ ਜੋਤੀ, ਇੰਦਰ ਸਿੰਘ ਘਟੌੜਾ, ਸੁਪਰਡੈਂਟ ਮਨੋਜ ਗਰਗ, ਜਸਵਿੰਦਰ ਸਿੰਘ ਜੱਸੀ, ਕੌਂਸਲਰ ਅਮਨ ਅਫਰੀਦੀ, ਨਿਰਮਲ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਬੌੜਹਾਈ, ਦਲਵਾਰਾ ਸਿੰਘ ਮਹੇਰਨਾਂ, ਹਰਦੀਪ ਸਿੰਘ ਹੂੰਝਣ, ਨਿਰਭੈ ਸਿੰਘ ਅਕਰਪੁਰਾ, ਮਾਸਟਰ ਕੁਲਦੀਪ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ ਛੰਨਾ, ਕਾਲਾ ਪੰਚ ਛੰਨਾ, ਗਗਨਦੀਪ ਸਿੰਘ ਕਲੇਰਾਂ, ਅਜਮਲ ਖਾਂ ਸਰਪੰਚ ਦਹਿਲੀਜ, ਸਰਬਰ ਖਾਂ, ਅੰਬੂ ਸ਼ਾਹ ਆਦਿ ਵੱਲੋਂ ਸਵਾਗਤ ਕਰਦਿਆਂ ਉਹਨਾਂ ਦਾ ਹਰ ਪੱਖੋਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਉਹਨਾਂ ਦੀ ਸ਼ਮੂਲੀਅਤ ਨਾਲ ਸਮੁੱਚੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੀ ਅਣਦੇਖੀ ਦੀ ਨਿੰਦਾ ਅਗਲੀ ਖ਼ਬਰ ਨਾਇਬ ਸਿੰਘ ਰੋਗਲਾ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ
Ad Position 24