ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵਲੋਂ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਆਗੂਆਂ ਦੀਆਂ ਲਗਾਈਆਂ ਡਿਊਟੀਆਂ
ਭਵਾਨੀਗੜ੍ਹ, 16 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰਾਮਪਾਲ ਸਿੰਘ ਬਹਿਣੀਵਾਲ, ਸ਼ਹਿਰੀ ਰਿਪਦੁਮਨ ਸਿੰਘ ਢਿੱਲੋਂ, ਮਲਕੀਤ ਸਿੰਘ ਚੰਗਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ 20 ਅਗਸਤ ਨੂੰ ਲੌਂਗੋਵਾਲ ਵਿਖੇ ਮਨਾਈ ਜਾ ਰਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਸੰਗਤਾਂ ਨੂੰ ਬਰਸੀ ’ਤੇ ਲਿਜਾਣ ਲਈ ਹਰ ਪਿੰਡ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ।
ਭਵਾਨੀਗੜ੍ਹ, 16 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰਾਮਪਾਲ ਸਿੰਘ ਬਹਿਣੀਵਾਲ, ਸ਼ਹਿਰੀ ਰਿਪਦੁਮਨ ਸਿੰਘ ਢਿੱਲੋਂ, ਮਲਕੀਤ ਸਿੰਘ ਚੰਗਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ 20 ਅਗਸਤ ਨੂੰ ਲੌਂਗੋਵਾਲ ਵਿਖੇ ਮਨਾਈ ਜਾ ਰਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਸੰਗਤਾਂ ਨੂੰ ਬਰਸੀ ’ਤੇ ਲਿਜਾਣ ਲਈ ਹਰ ਪਿੰਡ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ’ਤੇ ਉਕਤ ਆਗੂਆਂ ਨੇ ਸੂਬਾ ਪੱਧਰ ਦੇ ਆਗੂਆਂ ਜਿਨ੍ਹਾਂ ਵਿਚ ਇੰਦਰਜੀਤ ਸਿੰਘ ਤੂਰ ਭਵਾਨੀਗੜ੍ਹ , ਵਿਜੇ ਲੰਕੇਸ ਸੰਗਰੂਰ , ਕੇਵਲ ਸਿੰਘ ਤੂਰ ਜਲਾਨ , ਕੁਲਵੰਤ ਸਿੰਘ ਗਹਿਲਾਂ , ਹਰਦੇਵ ਸਿੰਘ ਕਾਲਾਝਾੜ , ਸੰਦੀਪ ਦਾਨੀਆ ਸੰਗਰੂਰ ਸਾਰੇ ਮੀਤ ਪ੍ਰਧਾਨ , ਜਗਦੀਸ਼ ਸਿੰਘ ਬਲਿਆਲ , ਮਿੱਠੂ ਸਿੰਘ ਰੇਤਗੜ੍ਹ, ਅਮਰ ਸਿੰਘ ਬਾਸੀਅਰਖ , ਨਿਹਾਲ ਸਿੰਘ ਨੰਦਗੜ੍ਹ , ਬਲਜਿੰਦਰ ਸਿੰਘ ਗੋਗੀ ਚੰਨੋ ਸਾਰੇ ਜੱਥੇਬੰਧਕ ਸਕੱਤਰ, ਰਵਜਿੰਦਰ ਸਿੰਘ ਕਾਕੜਾ , ਕੁਲਵੰਤ ਸਿੰਘ ਖੱਟੜਾ ਜੌਲੀਆਂ ਦੋਵੇਂ ਸਯੁੰਕਤ ਸਕੱਤਰ, ਅਜੈਬ ਸਿੰਘ ਗਹਿਲਾਂ ਅਤੇ ਹਰਮਹਿੰਦਰ ਸਿੰਘ ਹਨੀ ਗਰੇਵਾਲ ਕਲੌਦੀ ਦੋਵੇਂ ਸਕੱਤਰ। ਮਿਸਰਾ ਸਿੰਘ ਬਟਰਿਆਣਾ ਸਾਬਕਾ ਸਰਪੰਚ ਸਾਬਕਾ ਸਰਕਲ ਘਰਾਚੋਂ ਦਾ ਪ੍ਰਧਾਨ, ਧਨਮਿੰਦਰ ਸਿੰਘ ਭੱਟੀਵਾਲ ਖੁਰਦ ਸਾਬਕਾ ਸਰਪੰਚ ਸਰਕਲ ਨਦਾਮਪੁਰ ਦਾ ਪ੍ਰਧਾਨ, ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਸਰਕਲ ਭਵਾਨੀਗੜ੍ਹ ਸ਼ਹਿਰੀ ਦਾ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਚੰਗਾਲ ਸਰਕਲ ਮੰਗਵਾਲ ਦੇ ਪ੍ਰਧਾਨ, ਅਮਰਜੀਤ ਪਾਲ ਸਿੰਘ ਏ ਪੀ ਸਰਕਲ ਸੰਗਰੂਰ - 1 ਦੇ ਪ੍ਰਧਾਨ, ਨਰਿੰਦਰ ਕੁਮਾਰ ਵਿੱਕੀ ਸਰਕਲ ਸੰਗਰੂਰ - 2 ਦੇ ਪ੍ਰਧਾਨ, ਜ਼ਿਲ੍ਹਾ ਸੰਗਰੂਰ (ਸ਼ਹਿਰੀ) ਦੇ ਨਰਿੰਦਰ ਸਿੰਘ , ਗੁਰਦੀਪ ਸਿੰਘ ਸੰਗਰੂਰ, ਅਮਰ ਸਿੰਘ ਸੰਗਰੂਰ, ਪਿਆਰਾ ਸਿੰਘ ਸੰਗਰੂਰ , ਮਾਸਟਰ ਰਾਮ ਦੇਵ ਸਿੰਘ, ਸੰਜੇ ਸ਼ਰਮਾਂ ਬਬਲੂ, ਕੁਲਦੀਪ ਸਿੰਘ ਸੰਗਰੂਰ ਅਤੇ ਕਰਨੈਲ ਸਿੰਘ ਰੂਪਾਹੇੜੀ, ਮਨੋਜ ਕੁਮਾਰ ਮੰਨੂ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜੱਸਲ , ਸਾਰਥੀ ਗਰਗ, ਨਪਿੰਦਰ ਸਿੰਘ ਸੰੰਗਰੂਰ, ਸਤਿੰਦਰਜੀਤ ਸਿੰਘ, ਜਗਦੀਪ ਸਿੰਘ, ਇਕਬਾਲ ਸਿੰਘ ਸੰਗਰੂਰ, ਕੁਲਦੀਪ ਸਿੰਘ,ਤਰਲੋਚਨ ਸਿੰਘ , ਵਿਕਾਸ ਮਲਿਕ, ਤਰੁਨਜੀਤ ਸਿੰਘ , ਅਮਨਪ੍ਰੀਤ ਸਿੰਘ , ਕਰੁਨ ਕੁਮਾਰ , ਅਮਨਦੀਪ ਸਿੰਘ , ਮਲਕੀਅਤ ਸਿੰਘ ਗਿੱਲ , ਸੰਦੀਪ ਸਿੰਘ ਨੂੰ ਮੀਤ ਪ੍ਰਧਾਨ, ਰਾਜੀਵ ਮਿੱਤਲ, ਸਤੀਸ਼ ਕੁਮਾਰ ਹੈਪੀ ਅਤੇ ਸੋਹਣ ਲਾਲ ਸੋਨੂੰ ਨੂੰ ਜਨਰਲ ਸਕੱਤਰ, ਮੇਜਰ ਸਿੰਘ ਢਿੱਲੋਂ, ਬਿੱਲੂ ਸਿੰਘ ਚਹਿਲ, ਹਰਭਗਵਾਨ ਦਾਸ ਨੂੰ ਸਕੱਤਰ, ਸੁਖਵਿੰਦਰ ਸਿੰਘ , ਸੁੰਦਰ ਦਾਸ ਮਦਾਨ , ਜਤਿੰਦਰ ਦੇਵ ਨੂੰ ਸਯੁੰਕਤ ਸਕੱਤਰ, ਹਰਵਿੰਦਰ ਸਿੰਘ ਤੂਰ ਅਤੇ ਭਰਭੂਰ ਸਿੰਘ ਨੂੰ ਵਰਕਿੰਗ ਕਮੇਟੀ ਮੈਂਬਰ, ਜ਼ਿਲ੍ਹਾ ਜਥੇਬੰਦੀ ਦਿਹਾਤੀ ਵਿਚ ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ ਰਾਮਪੁਰਾ, ਧਰਮਜੀਤ ਸਿੰਘ ਰੂਪਾਹੇੜੀ ਨੂੰ ਸੀਨੀਅਰ ਮੀਤ ਪ੍ਰਧਾਨ, ਸਾਬਕਾ ਸਰਪੰਚ ਗੁਰਮੀਤ ਸਿੰਘ ਸੰਗਤਪੁਰਾ, ਸਾਬਕਾ ਸਰਪੰਚ ਜਸਵੀਰ ਸਿੰਘ ਨਰੈਣਗੜ੍ਹ, ਕੇਵਲ ਸਿੰਘ ਬਾਲੀਆਂ, ਜਗਤਾਰ ਸਿੰਘ ਬਾਲੀਆਂ, ਰਘਬੀਰ ਸਿੰਘ ਰਾਜਪੁਰਾ ਨੂੰ ਮੀਤ ਪ੍ਰਧਾਨ, ਜਗਤਾਰ ਸਿੰਘ ਫ਼ਤਿਹਗੜ੍ਹ ਭਾਦਸੋਂ, ਬਲਕਾਰ ਸਿੰਘ ਝਨੇੜੀ , ਰਵਿੰਦਰਪਾਲ ਸਿੰਘ ਦੇਹਕਲ੍ਹਾਂ, ਸਲੀਮ ਮੁਹੰਮਦ ਗੁਰਦਾਸਪੁਰਾ ਅਤੇ ਸਤਨਾਮ ਸਿੰਘ ਫ਼ਤਿਹਗੜ੍ਹ ਭਾਦਸੋਂ ਨੂੰ ਜਨਰਲ ਸਕੱਤਰ, ਵੀਰ ਚੱਕਰ ਪੰਨਵਾਂ , ਪ੍ਰੀਤਮ ਸਿੰਘ ਮੰਗਵਾਲ, ਮਾਲਵਿੰਦਰ ਸਿੰਘ ਦਿਆਲਪੁਰਾ, ਜਸ਼ਨਦੀਪ ਸਿੰਘ ਚੰਗਾਲ, ਜਸਵੀਰ ਸਿੰਘ ਭਿੰਡਰਾਂ ਗੁਰਦਰਸ਼ਨ ਸਿੰਘ ਡੇਹਲੇਵਾਲ ਅਤੇ ਗੁਰਪ੍ਰੀਤ ਸਿੰਘ ਘਾਬਦਾਂ ਨੂੰ ਸਕੱਤਰ ਨਿਯੁਕਤ ਕਰਦਿਆਂ ਸਨਮਾਨਿਤ ਕੀਤਾ।