15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

18 ਤੱਕ ਫਾਟਕ ਬੰਦ ਰਹਿਣ ਕਾਰਨ ਆਵਾਜਾਈ ਰਹੇਗੀ ਪ੍ਰਭਾਵਿਤ

ਛਾਜਲੀ, 15 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਰੇਲਵੇ ਵਿਭਾਗ ਵੱਲੋਂ ਰੇਲਵੇ ਫਾਟਕ ਨੰਬਰ ਸੀ/86 ਨੂੰ ਭਾਰੀ ਮੁਰੰਮਤ ਅਤੇ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਤਿੰਨ ਦਿਨਾਂ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੀਨੀਅਰ ਸੈਕਸ਼ਨ ਇੰਜੀਨੀਅਰ , ਉੱਤਰੀ ਰੇਲਵੇ, ਸੁਨਾਮ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਫਾਟਕ 16 ਨਵੰਬਰ ਤੋਂ 18 ਨਵੰਬਰ 2026 ਤੱਕ ਬੰਦ ਰਹੇਗਾ।

Ad Position 21
No active advertisement
ਅਜੀਤ ਡੈਸਕ 16-11-2026
ਛਾਜਲੀ, 15 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਰੇਲਵੇ ਵਿਭਾਗ ਵੱਲੋਂ ਰੇਲਵੇ ਫਾਟਕ ਨੰਬਰ ਸੀ/86 ਨੂੰ ਭਾਰੀ ਮੁਰੰਮਤ ਅਤੇ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਤਿੰਨ ਦਿਨਾਂ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੀਨੀਅਰ ਸੈਕਸ਼ਨ ਇੰਜੀਨੀਅਰ , ਉੱਤਰੀ ਰੇਲਵੇ, ਸੁਨਾਮ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਫਾਟਕ 16 ਨਵੰਬਰ ਤੋਂ 18 ਨਵੰਬਰ 2026 ਤੱਕ ਬੰਦ ਰਹੇਗਾ। ਪੱਤਰ ਮੁਤਾਬਕ ਫਾਟਕ ਨੰਬਰ ਸੀ/86, ਕਿਲੋਮੀਟਰ 104/7-8 ‘ਤੇ ਰੇਲਵੇ ਲਾਈਨ ਦੀ ਭਾਰੀ ਮੁਰੰਮਤ, ਮਸ਼ੀਨੀ ਰੱਖ-ਰਖਾਅ ਅਤੇ ਰੇਲਵੇ ਟਰੈਕ ਦੀ ਡੂੰਘੀ ਸਫ਼ਾਈ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਤਿੰਨੋਂ ਦਿਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਫਾਟਕ ਰਾਹੀਂ ਆਵਾਜਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਸੰਸਦ ’ਚ ਭਾਰਤੀ ਵਫ਼ਦ ਦਾ ਹੋਵੇਗਾ ਸਨਮਾਨ ਅਗਲੀ ਖ਼ਬਰ ਪੁਲਿਸ ਵੱਲੋਂ ‘ਕਾਸੋ’ ਅਭਿਆਨ ਤਹਿਤ ਸ਼ੱਕੀ ਘਰਾਂ ਦੀ ਬਾਰੀਕੀ ਨਾਲ ਕੀਤੀ ਚੈਕਿੰਗ
Ad Position 24