26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰੋਟਰੀ ਕਲੱਬ ਸੁਨਾਮ ਦੀ ਮੀਟਿੰਗ ਹੋਈ

ਲੌਂਗੋਵਾਲ, 26 ਨਵੰਬਰ (ਸ, ਸ, ਖੰਨਾ, ਵਿਨੋਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਅਤੇ ਨਗਰ ਕੀਰਤਨ ਸਜਾਇਆ ਗਿਆ, ਤਿੰਨ ਦਿਨ ਮਹਾਨ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਹੋਇਆ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਹਰਜਿੰਦਰ ਸਿੰਘ, ਬਾਬਾ ਮੱਖਣ ਸਿੰਘ ਸਿੱਧ ਸਮਾਧਾਂ, ਕੁਲਵੰਤ ਸਿੰਘ ਕਾਂਤੀ ਬੀਬੀ ਰੁਪਿੰਦਰ ਕੌਰ ਦੇ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ, ਵਿਨਰਜੀਤ ਸਿੰਘ ਗੋਲਡੀ,ਭਾਈ ਗੋਬਿੰਦ ਸਿੰਘ ਲੌਂਗੋਵਾਲ, ਰਾਜਿੰਦਰ ਦੀਪਾ ਵਲੋਂ ਹਾਜ਼ਰੀ ਭਰੀ ਗਈ ਇਸ ਮੌਕੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਮੈਨੇਜਰ ਅਮਰੀਕ ਸਿੰਘ ਬਰਨਾਲਾ,ਭਾਈ ਮਹਿੰਦਰ ਸਿੰਘ ਦੁੱਲਟ, ਪਰਮਜੀਤ ਸਿੰਘ ਜੱਸੇਕੇ, ਬਲਵਿੰਦਰ ਸਿੰਘ ਕੈਂਬੋਵਾਲ, ਬਲਵਿੰਦਰ ਸਿੰਘ ਨਿਊਜੀਲੈਂਡ, ਹਰਮੇਸ਼ ਸਿੰਘ ਸਿੱਧੂ ਐਨ, ਆਰ, ਆਈ, ਕਾਨੂੰਗੋ ਗੁਰਜੀਤ ਸਿੰਘ ਦੁੱਲਟ, ਸੁਖਵਿੰਦਰ ਸਿੰਘ ਸਿੱਧੂ, ਮਾਸਟਰ ਗੁਰਬਿੰਦਰ ਸਿੰਘ, ਗੁਰਸੇਵਕ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ (ਜਥੇਦਾਰ ਮਹਿਮੇ ਕਾ) ਕਮਲ ਬਰਾੜ, ਜਸਵਿੰਦਰ ਸਿੰਘ ਨੱਪੀ, ਕੁਲਦੀਪ ਸਿੰਘ ਦੂਲੋ, ਆਸ਼ੂ ਆਰੀਆ, ਵਿਜੈ ਅਗੋਇਲ, ਡਾ ਕੇਵਲ ਚੰਦ ਧੌਲਾ, ਮਾਸਟਰ ਹਰਨੈਂਬ ਸਿੰਘ, ਮੋਹਨ ਸਿੰਘ, ਧਰਮ ਸਿੰਘ, ਇਕਬਾਲਪ੍ਰੀਤ ਸਿੰਘ ਹਮੀ, ਸੈਕਟਰੀ ਅਮਨਦੀਪ ਸਿੰਘ ਚਹਿਲ, ਜਾਗਦੇਵ ਜੱਗੀ ਦੁੱਲਟ, ਚਾਹਤ ਦੁੱਲਟ, ਪ੍ਰਧਾਨ ਭੁਪਿੰਦਰ ਸਿੰਘ, ਜਸਵੀਰ ਸਿੰਘ ਗੋਰਾ, ਬੱਲੀ ਰੰਧਾਵਾ, ਮੇਲਾ ਸਿੰਘ ਸੂਬੇਦਾਰ, ਜਸਵਿੰਦਰ ਸਿੰਘ ਦੁੱਲਟ, ਹਰਜੀਤ ਸਿੰਘ ਗਿੱਲ, ਗੁਰਮੇਲ ਸਿੰਘ ਚੋਟੀਆਂ, ਸਰਬਜੀਤ ਕੌਰ ਦੁੱਲਟ (ਸਾਰੇ ਕੌਂਸਲਰ) ਮਿਸਤਰੀ ਸੁਖਦੇਵ ਸਿੰਘ, ਬਚਿੱਤਰ ਸਿੰਘ ਮੱਟ, ਅਮਰਜੀਤ ਸਿੰਘ ਗਿੱਲ, ਰਾਜ ਸਿੰਘ ਰਾਜੂ, ਸੁਰਜੀਤ ਸਿੰਘ ਦੁੱਲਟ, ਜੁਗਰਾਜ ਸਿੰਘ ਫੌਜੀ, ਬੰਟੀ ਵਿਰਕ, ਪੰਡਿਤ ਗੁਰਜੀਤ ਸਿੰਘ ਜੈਦ, ਪਟਵਾਰੀ ਲਖਬੀਰ ਸਿੰਘ, ਡਾ, ਪਰਮਿੰਦਰ ਸਿੰਘ ਫ਼ੌਜੀ, ਮਲਵਿੰਦਰ ਸਿੰਘ ਮਾਲੀ, ਸੁਖਦੇਵ ਸਿੰਘ ਭੁੱਲਰ , ਹਰਜਿੰਦਰ ਸਿੰਘ ਦੁੱਲਟ, ਚੇਅਰਮੈਨ ਜਗਤਾਰ ਸਿੰਘ, ਸੁਖਵਿੰਦਰ ਸਿੰਘ ਦੁੱਲਟ, ਮਨਜੀਤ ਸ਼ਰਮਾ, ਜਗਵਿੰਦਰ ਸਿੰਘ ਜੱਗਾ ਆਦਿ ਮੌਜੂਦ ਸਨ।

Ad Position 21
No active advertisement
ਰੋਟਰੀ ਕਲੱਬ ਸੁਨਾਮ ਦੀ ਮੀਟਿੰਗ ਹੋਈ 27-11-2026

Ad Position 22
No active advertisement
ਪਿਛਲੀ ਖ਼ਬਰ ਸਵ. ਵੈਦ ਆਤਮਾ ਸਿੰਘ ਬਾਗੜੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਐਸ. ਆਰ. ਐਮ. ਕਾਨਵੈਂਟ ਸਕੂਲ ਨੇ ਕਵਿਤਾ ਉਚਾਰਨ ਮੁਕਾਬਲੇ ’ਚ ਦੂਜਾ ਸਥਾਨ ਕੀਤਾ ਹਾਸਲ
Ad Position 24