09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਮਹਿਲ ਦੇ ਬਹਾਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਸਦਮਾ-ਪਿਤਾ ਦੀ ਮੌਤ

Ad Position 21
No active advertisement
ਅਜੀਤ ਡੈਸਕ 03-05-2026
ਜ਼ੀਰਾ, 2 ਮਈ (ਪ੍ਰਤਾਪ ਸਿੰਘ ਹੀਰਾ)-ਪਿੰਡ ਮਹਿਲ ਨੇੜੇ ਕੋਟ ਈਸੇ ਖਾਂ ਦੇ ਬਹਾਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਪਿਤਾ ਅਤੇ ਜਗਸੀਰ ਸਿੰਘ ਪਟਵਾਰੀ ਜ਼ੀਰਾ ਦੇ ਸਹੁਰਾ ਪਿਤਾ ਮਲੂਕ ਸਿੰਘ ਭੰਬਾ ਦਾ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ | ਉਹਨਾਂ ਦਾ ਅੰਤਿਮ ਸਸਕਾਰ ਪਿੰਡ ਮਹਿਲ ਵਿਖੇ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਮਲਕੀਤ ਸਿੰਘ ਨੰਬਰਦਾਰ, ਚੰਨਣ ਸਿੰਘ, ਸਰਬਜੀਤ ਸਿੰਘ ਥਾਣੇਦਾਰ , ਜੱਜ ਸਿੰਘ ਸਰਪੰਚ, ਗੁਰਲਾਲ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਨੰਬਰਦਾਰ, ਪਰਮਜੀਤ ਸਿੰਘ ਇੰਸਪੈਕਟਰ, ਜਗਜੀਤ ਸਿੰਘ, ਗੁਰਵਿੰਦਰ ਸਿੰਘ ਮਾਸਟਰ ,ਸੁਖਵੰਤ ਸਿੰਘ ਮਾਸਟਰ, ਗੁਰਿੰਦਰ ਸਿੰਘ ਇੰਸਪੈਕਟਰ, ਨਛੱਤਰ ਸਿੰਘ ਪੰਜਾਬ ਪੁਲਿਸ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਸਿਕੰਦਰ ਸਿੰਘ, ਜਗਸੀਰ ਸਿੰਘ, ਜਸਪ੍ਰੀਤ ਸਿੰਘ, ਜਰਨੈਲ ਸਿੰਘ ਬਿਜਲੀ ਬੋਰਡ ਆਗੂ, ਵੀਰਪਾਲ ਸਿੰਘ ਕੈਨੇਡਾ,ਕਵਲਜੀਤ ਸਿੰਘ, ਜਸਵੰਤ ਸਿੰਘ, ਮੇਵਾ ਸਿੰਘ ਮਾਸਟਰ, ਹਰਬੰਸ ਸਿੰਘ ਸ਼ੇਖ਼ਾ, ਹਰਦਿਆਲ ਸਿੰਘ ਸ਼ੇਖ਼ਾ, ਬਲਜੀਤ ਸਿੰਘ ਸ਼ੇਖ਼ਾ, ਡਾ. ਪਰਮਪ੍ਰੀਤ ਸਿੰਘ ਜ਼ੀਰਾ, ਭੁਪਿੰਦਰ ਸਿੰਘ ਹੈੱਡ ਮਾਸਟਰ, ਸੁਖਦੇਵ ਸਿੰਘ ਮਾਸਟਰ, ਸਿਮਰਨਜੀਤ ਕੌਰ ਢੋਲੇਵਾਲ, ਨਿਹਾਲ ਸਿੰਘ ਸ਼ੇਖ਼ਾ, ਗੁਰਸ਼ਰਨ ਸਿੰਘ, ਗਿਨੀਸ਼ ਪੱਬੀ, ਜਸਵਿੰਦਰ ਸ਼ਰਮਾ, ਸਰਬਜੀਤ ਸਿੰਘ ਥਾਣੇਦਾਰ ਮੇਵਾ ਸਿੰਘ ਸ਼ਾਦੀ ਵਾਲਾ ਮਾਸਟਰ ਕੇਡਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਬੀ.ਐਲ.ਓ. ਯੂਨੀਅਨ, ਧਰਮਕੋਟ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮਲੂਕ ਸਿੰਘ ਭੰਬਾ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 7 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਮਹਿਲ ਨੇੜੇ ਕੋਟ ਈਸੇ ਖਾਂ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮਮਦੋਟ ਪੁਲਿਸ ਵਲੋਂ ਨਿਆਜੀਆ ਦੇ ਕਿਸਾਨ ਪਰਿਵਾਰ 'ਤੇ ਕੀਤੇ ਨਾਜਾਇਜ਼ ਪਰਚੇ ਦੀ ਜਥੇਬੰਦੀ ਵਲੋਂ ਨਿਖੇਧੀ ਅਗਲੀ ਖ਼ਬਰ ਜੋਗਿੰਦਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਆਈ.ਐੱਸ.ਸੀ. ਅਤੇ ਆਈ.ਸੀ.ਐੱਸ.ਈ. ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ...
Ad Position 24