07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੁਲਵੰਤ ਰਾਏ ਕਟਾਰੀਆ ਨੂੰ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 13-06-2026
ਤਲਵੰਡੀ ਭਾਈ, 12 ਜੂਨ (ਰਵਿੰਦਰ ਸਿੰਘ ਬਜਾਜ)-ਅਰੋੜਾ ਖੱਤਰੀ ਵੈੱਲਫੇਅਰ ਬੋਰਡ ਪੰਜਾਬ ਵਲੋਂ ਵੱਖ-ਵੱਖ ਨੁਮਾਇੰਦਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ | ਇਸੇ ਦੇ ਚੱਲਦਿਆਂ ਕੁਲਵੰਤ ਰਾਏ ਕਟਾਰੀਆ ਨੂੰ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਜਿਸ ਨੂੰ ਲੈ ਕੇ ਅਰੋੜਾ ਖੱਤਰੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਨਿਯੁਕਤੀ 'ਤੇ ਕਮਲਜੀਤ ਸੇਤੀਆ ਪ੍ਰਧਾਨ ਅਰੋੜਾ ਮਹਾਂ ਸਭਾ ਪੰਜਾਬ, ਦੀਵਾਨ ਅਮਿੱਤ ਅਰੋੜਾ ਸਰਪ੍ਰਸਤ ਅਰੋੜਾ ਮਹਾਂ ਸਭਾ ਪੰਜਾਬ, ਅਮਰੀਕ ਸਿੰਘ ਬਤਰਾ ਚੇਅਰਮੈਨ ਅਰੋੜਾ ਮਹਾਂ ਸਭਾ ਪੰਜਾਬ, ਤਿਲਕ ਰਾਜ ਅਰੋੜਾ ਪ੍ਰਧਾਨ ਅਰੋੜਾ ਮਹਾਂ ਸਭਾ ਫ਼ਿਰੋਜਪੁਰ, ਅਸ਼ੋਕ ਕੁਮਾਰ ਬਹਿਲ ਸਾਬਕਾ ਸੈਕਟਰੀ ਰੈੱਡ ਕਰਾਸ, ਐਡਵੋਕੇਟ ਅਸ਼ਵਨੀ ਧੀਗੜਾ ਜਰਨਲ ਸਕੱਤਰ ਅਰੋੜਾ ਮਹਾਂ ਸਭਾ ਪੰਜਾਬ, ਸਤੀਸ਼ ਅਰੋੜਾ ਮੀਤ ਪ੍ਰਧਾਨ ਅਰੋੜਾ ਮਹਾਂ ਸਭਾ ਪੰਜਾਬ, ਅਸ਼ੋਕ ਪਸਰੀਚਾ ਜਰਨਲ ਸਕੱਤਰ ਅਰੋੜਾ ਮਹਾਂ ਸਭਾ ਫ਼ਿਰੋਜਪੁਰ, ਵਿਜੇ ਸਤੀਜਾ ਪ੍ਰਧਾਨ ਅਰੋੜਾ ਮਹਾਂ ਸਭਾ ਫ਼ਿਰੋਜਪੁਰ, ਡਾ. ਅਭਿਸ਼ੇਕ ਅਰੋੜਾ ਡਾਇਰੈਕਟਰ ਅਮਨਦੀਪ ਹਸਪਤਾਲ ਫ਼ਿਰੋਜਪੁਰ, ਅਨਿਲ ਬਜਾਜ ਜ਼ੀਰਾ ਜਰਨਲ ਸਕੱਤਰ ਅਰੋੜਾ ਮਹਾਂ ਸਭਾ, ਡਾ.ਗੁਰਪ੍ਰੀਤ ਸਿੰਘ ਬੱਬਰ ਜਲਾਲਾਬਾਦ, ਰਜਿੰਦਰ ਚੌਧਰੀ ਗੁਰੂਹਰਸਹਾਏ, ਅੰਮਿ੍ਤ ਲਾਲ ਛਾਬੜਾ ਤਲਵੰਡੀ ਭਾਈ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਅੰਕੁਸ਼ ਕਟਾਰੀਆ, ਐਡਵੋਕੇਟ ਤੇਜ਼ ਇੰਦਰ ਕਟਾਰੀਆ, ਕੁਲਵੰਤ ਸਿੰਘ ਸਰਪੰਚ ਲੋਹਾਮ, ਜਗਤਾਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਕੁਲਦੀਪ ਸਿੰਘ ਖੋਸਾ ਬਲਾਕ ਪ੍ਰਧਾਨ, ਡਾ.ਕੁਲਦੀਪ ਸਿੰਘ ਨਾਗੀ, ਪਿ੍ੰਸ ਗੁਪਤਾ, ਦਿਲਬਾਗ ਸਿੰਘ ਪਤਲੀ ਸਾਬਕਾ ਮੈਂਬਰ ਮਾਰਕੀਟ ਕਮੇਟੀ, ਦਰਸ਼ਨ ਸਿੰਘ ਫਿੱਡੇ ਮੈਂਬਰ ਬਲਾਕ ਸੰਮਤੀ, ਜਸਵੰਤ ਸਿੰਘ ਜੰਟੂ ਮੈਂਬਰ ਮਾਰਕੀਟ ਕਮੇਟੀ, ਜਸਵਰਨ ਸਿੰਘ ਅÏਲਖ, ਗੁਰਜੀਤ ਸਿੰਘ ਪੰਜਾਹ ਵਾਲੇ, ਤਰਸੇਮ ਸਿੰਘ ਮੁਨੀਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਸੰਤ ਅਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਦਾ ਧੰਨਵਾਦ ਕੀਤਾ ਅਤੇ ਕੁਲਵੰਤ ਰਾਏ ਕਟਾਰੀਆ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਪਾਲ ਢੱਲ ਸ਼੍ਰੋਮਣੀ ਅਕਾਲੀ ਦਲ (ਵਪਾਰੀ ਵਿੰਗ) ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜੀਵਨ ਕਲਾ ਯੋਗ ਸਮਿਤੀ ਵਲੋਂ ਯੋਗਾ ਕੈਂਪ ਅੱਜ ਤੋਂ
Ad Position 24