03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਤੁਸ਼ਾਰ ਵੋਹਰਾ ਨੇ 21ਵਾਂ ਜਨਮ ਦਿਨ ਬੂਟੇ ਲਗਾ ਕੇ ਮਨਾਇਆ

Ad Position 21
No active advertisement
ਅਜੀਤ ਡੈਸਕ 26-07-2026
ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਸ੍ਰੀ ਖਾਟੂ ਸ਼ਿਆਮ ਮੰਦਰ ਦੇ ਸੇਵਾਦਾਰ ਤੁਸ਼ਾਰ ਵੋਹਰਾ ਪੁੱਤਰ ਸੁਰਿੰਦਰ ਕੁਮਾਰ (ਲਾਟੂ), ਨੇ ਆਪਣਾ 21ਵਾਂ ਜਨਮ ਦਿਨ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਥਾਵਾਂ ’ਤੇ 21 ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੀ ਖਾਟੂ ਸ਼ਾਮ ਮੰਦਿਰ ਦੇ ਪ੍ਰਧਾਨ ਰਾਮ ਨਰੂਲਾ,ਕੁਲਦੀਪ ਸ਼ਰਮਾ,ਰਜਿੰਦਰ ਭਠੇਜਾ, ਰੋਹਤਾਸ਼ ਮਲੇਠੀਆ, ਦੀਪਕ ਝੱਟਾ ਆਦਿ ਮੌਜੂਦ ਸਨ। ਉਹਨਾਂ ਨੇ ਵੀ ਤੁਸ਼ਾਰ ਦੇ ਇਸ ਉਪਰਾਲੇ ਦੀ ਸਲਾਂਘਾ ਕੀਤੀ। ਤੁਸ਼ਾਰ ਨੇ ਇਸ ਵਾਰ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ, ਲੜਕੀਆਂ ਦੇ ਸਰਕਾਰੀ ਸਕੂਲ ਗੁਰੂਹਰਸਹਾਏ, ਸ੍ਰੀ ਖਾਟੂ ਸ਼ਿਆਮ ਮੰਦਰ ਅਤੇ ਗਊਸ਼ਾਲਾ ਗੁਰੂਹਰਸਹਾਏ ਵਿਖੇ ਕੁੱਲ 21 ਬੂਟੇ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੋਰਚਾ ਜ਼ੀਰਾ ਦੇ 4 ਸਾਲ ਪੂਰੇ ਹੋਣ ’ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਅੱਜ ਤਲਵੰਡੀ ਭਾਈ ਵਿਖੇ ਲੱਗੇਗਾ ਮੁਫ਼ਤ ਮੈਡੀਕਲ ਜਾਂਚ ਕੈਂਪ ਫ਼ਾਈਬਰੋਸਕੈਨ ਜਾਂਚ ਵੀ ਹੋਵੇਗੀ ਮੁਫ਼ਤ
Ad Position 24
No active advertisement