ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਸ਼ਿਆਮ ਬਾਬਾ ਦਾ ਇਕਾਦਸ਼ੀ ਸੰਕੀਰਤਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 01-01-2026
ਮਾਨਸਾ, 31 ਦਸੰਬਰ (ਸ.ਰਿ.)- ਸ੍ਰੀ ਸਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਿਰ ਵਿਖੇ ਸ੍ਰੀ ਸ਼ਿਆਮ ਬਾਬਾ ਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਗਿਆ | ਸ਼ੁਰੂਆਤ ਜੋਤੀ ਬੰਦਨਾ ਗਾ ਕੇ ਕੀਤੀ ਗਈ | ਪੂਜਨ ਦੀ ਰਸਮ ਅਸ਼ੋਕ ਕੁਮਾਰ ਅਤੇ ਜੋਤੀ ਦੀ ਰਸਮ ਵਿਜੇ ਕੁਮਾਰ ਵਲੋਂ ਕੀਤੀ ਗਈ | ਗਾਇਕ ਅਮਿ੍ਤ ਸ਼ਰਮਾ ਨੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਲਾ ਦਿੱਤਾ | ਸ਼ਰਧਾਲੂਆਂ ਵਲੋਂ ਬਾਬਾ ਸ਼ਿਆਮ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਅਸ਼ੋਕ ਕੁਸਲਾ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਭੂਸ਼ਨ ਕੁਮਾਰ, ਧਰੂਵ ਜਿੰਦਲ, ਕਾਲਾ ਮਾਨਸਾ, ਕਿ੍ਸ਼ਨ ਮਦਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੱਠਾ ਮਜ਼ਦੂਰ ਯੂਨੀਅਨ ਆਜ਼ਾਦ ਦੀ ਇਕੱਤਰਤਾ ਅਗਲੀ ਖ਼ਬਰ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ 'ਚ ਲਿਆਉਣ ਲਈ ਕਾਹਲੇ-ਠੇਕੇਦਾਰ ਧਾਲੀਵਾਲ <br/>
Ad Position 24
No active advertisement