19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਹਿਕਾਰੀ ਸਭਾਵਾਂ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 06-01-2026
ਮਾਨਸਾ, 5 ਜਨਵਰੀ (ਸੱਭਿ.ਪ੍ਰਤੀ.)- ਸਥਾਨਕ ਸਹਿਕਾਰੀ ਸਭਾਵਾਂ ਦਫ਼ਤਰ ਨਿਊ ਸੋਢੀ ਸਟਰੀਟ ਨੇੜੇ ਭਗਤ ਸਿੰਘ ਚੌਂਕ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੁਲਾਰਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਕਾਰਜਾਂ ਦੇ ਨਾਲ ਹੀ ਸਮਾਜ ਦੀ ਭਲਾਈ ਲਈ ਯਤਨ ਜੁਟਾਉਣ | ਇਸ ਮੌਕੇ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ, ਭੁਪੇਸ਼ ਗੋਇਲ ਸੁਸ਼ੀਲ ਕੁਮਾਰ, ਸੋਨੂੰ ਮਹਾਜਨ, ਸੁਖਪਾਲ ਸਿੰਘ ਬਰਾੜ, ਰਵੀ ਗੋਇਲ, ਗੁਰਵਿੰਦਰ ਸਿੰਘ, ਅਮਨ ਸਿੰਘ, ਨਵਦੀਪ ਸਿੰਘ, ਮਨਦੀਪ ਸਿੰਘ ਚਹਿਲ, ਅੰਮਿ੍ਤਪਾਲ ਸਿੰਘ, ਗਿਰੀਸ਼ ਗਰਗ, ਹਰਦੇਵ ਸਿੰਘ ਕੋਰਵਾਲਾ, ਹਰਿੰਦਰ ਕੁਮਾਰ ਗਰਗ, ਸਮਸ਼ੇਰ ਸਿੰਘ, ਹੰਸ ਰਾਜ, ਬਿੱਕਰ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਧਾਰ ਕਾਰਡ ਅਪਡੇਟ ਕਰਵਾਉਣਾ ਲਾਜ਼ਮੀ- ਡੀ. ਸੀ. ਅਗਲੀ ਖ਼ਬਰ ਖੇਤ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ 15 ਨੂੰ
Ad Position 24