25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੱਜ ਭੋਗ 'ਤੇ ਵਿਸ਼ੇਸ਼ <br/>

Ad Position 21
No active advertisement
ਅਜੀਤ ਡੈਸਕ 03-05-2026
ਮਾਨਸਾ- ਜੁਗਰਾਜ ਸਿੰਘ ਦਾ ਜਨਮ 1 ਜਨਵਰੀ 1951 ਨੂੰ ਚਤਿੰਨ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਾਨਸਾ ਵਿਖੇ ਹੋਇਆ | ਭਾਵੇਂ ਉਹ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਪਰ ਚੇਤਨ ਮਨੁੱਖ ਜ਼ਰੂਰ ਸਨ | ਆਪ ਦਾ ਵਿਆਹ ਗੁਰਮੇਲ ਕੌਰ ਨਾਲ ਹੋਇਆ | ਉਨ੍ਹਾਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਈ | ਉਨ੍ਹਾਂ ਦਾ ਵੱਡਾ ਪੁੱਤਰ ਭੁਪਿੰਦਰ ਸਿੰਘ ਬੀਰਵਾਲ ਬਹੁਜਨ ਸਮਾਜ ਪਾਰਟੀ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਜ਼ਿਲ੍ਹਾ ਕਚਹਿਰੀਆਂ ਵਿਖੇ ਵਕਾਲਤ ਕਰ ਰਿਹਾ ਹੈ | ਪੂਰਾ ਜੀਵਨ ਕਿਰਤ ਨਾਲ ਜੁੜੇ ਰਹੇ ਜੁਗਰਾਜ ਸਿੰਘ ਸਾਧੂ ਸੁਭਾਅ ਦੇ ਮਾਲਕ ਸਨ | ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 3 ਮਈ 2026 ਨੂੰ ਮਾਤਾ ਮਨਸਾ ਦੇਵੀ ਧਰਮਸ਼ਾਲਾ ਚਕੇਰੀਆਂ ਰੋਡ ਮਾਨਸਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ |
-ਬਲਵਿੰਦਰ ਸਿੰਘ ਧਾਲੀਵਾਲ


Ad Position 22
No active advertisement
ਪਿਛਲੀ ਖ਼ਬਰ 21 ਮੈਂਬਰੀ ਸੰਘਰਸ਼ ਕਮੇਟੀ ਨੇ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਲਿਆ ਅਹਿਦ <br/> ਅਗਲੀ ਖ਼ਬਰ ਬਠਿੰਡਾ 'ਚ ਸੜਕਾਂ ਉੱਪਰ ਲੱਗ ਰਹੀਆਂ ਨਾਜਾਇਜ਼ ਰੇਹੜੀਆਂ ਵਾਲਿਆਂ 'ਤੇ ਟਰੈਫ਼ਿਕ ਪੁਲਿਸ ਹੋਈ ਮਿਹਰਬਾਨ <br/>
Ad Position 24