ਬਾਲਿਆਂਵਾਲੀ, 15 ਜੂਨ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ 'ਚ ਕਈ ਦਹਾਕਿਆਂ ਤੋਂ ਅਣਥੱਕ ਮਿਹਨਤ ਕਰਨ ਵਾਲੇ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਜÏੜਾ ਨੂੰ ਪਾਰਟੀ ਦੇ ਕÏਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਸਿਫ਼ਾਰਸ਼ 'ਤੇ ਪੱਛੜੀਆਂ ਸ਼ੇ੍ਰਣੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਵਲੋਂ ਹਲਕਾ ਮੌੜ ਤੋਂ ਦੂਜੀ ਵਾਰ ਬੀ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਇਸ ਨਿਯੁਕਤੀ ਨਾਲ ਹਲਕਾ ਮੌੜ ਦੇ ਅਕਾਲੀ ਆਗੂਆਂ ਤੇ ਵਰਕਰਾਂ ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ¢ ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ, ਸਰਕਲ ਬਾਲਿਆਂਵਾਲੀ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਨੰਬਰਦਾਰ, ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ, ਸਰਕਲ ਬਾਲਿਆਂਵਾਲੀ ਦੇ ਸੀਨੀਅਰ ਮੀਤ ਪ੍ਰਧਾਨ ਚੇਅਰਮੈਨ ਸੁਖਜਿੰਦਰ ਪੱਪਾ, ਪ੍ਰਧਾਨ ਬਲਵੀਰ ਸਿੰਘ ਚਾਉਕੇ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ, ਜ਼ਿਲ੍ਹਾ ਆਗੂ ਧੰਨਾ ਸਿੰਘ ਕੋਟੜਾ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਆਗੂ, ਜਗਜੀਤ ਸਿੱਧੂ ਕੋਆਰਡੀਨੇਟਰ ਬਾਲਿਆਂਵਾਲੀ, ਪ੍ਰਧਾਨ ਸੁਖਚੈਨ ਸਿੰਘ ਮੌੜ, ਤਵਿੰਦਰਦੀਪ ਸਿੰਘ ਪਿੰਡ ਰਾਮਪੁਰਾ, ਕੁਲਦੀਪ ਸਿੰਘ ਅÏਲਖ, ਅਮਰਾ ਸਿੰਘ ਨੰਬਰਦਾਰ, ਮਲਕੀਤ ਸਿੰਘ ਬਾਲਿਆਂਵਾਲੀ, ਸਵੀਟਾ ਸਿੰਘ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਗੁਰਚਰਨ ਸਿੰਘ ਝੰਡੂਕੇ, ਜੱਜ ਢਿੱਲੋਂ, ਪ੍ਰਧਾਨ ਸ਼ਿੰਦਰ ਸਿੰਘ ਭੂੰਦੜ, ਜਗਮੇਲ ਸਿੰਘ ਭੂੰਦੜ, ਗੁਰਜੀਵਨ ਸਿੰਘ ਕੋਟੜਾ ਸਰਕਲ ਪ੍ਰਧਾਨ (ਬੀ.ਸੀ ਵਿੰਗ), ਜਥੇਦਾਰ ਸੁਰਜੀਤ ਸਿੰਘ ਰਾਮਨਿਵਾਸ, ਪ੍ਰਧਾਨ ਦਰਸ਼ਨ ਰਾਮਨਿਵਾਸ, ਪ੍ਰਧਾਨ ਜਸਵਿੰਦਰ ਰਾਮਨਿਵਾਸ, ਮੈਂਬਰ ਕੁਲਵੰਤ ਰਾਮਨਿਵਾਸ, ਕੇਵਲ ਰੰਧਾਵਾ ਮੈਂਬਰ, ਨੰਬਰਦਾਰ ਅਮਰਾ ਸਿੰਘ, ਤਰਸੇਮ ਲਾਡੀ ਡਿੱਖ, ਜਗਦੀਪ ਸਿੰਘ ਡਿੱਖ, ਨਾਜ਼ਰ ਸਿੰਘ ਸੂਚ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸੂਚ, ਭੁਪਿੰਦਰ ਸਿੰਘ ਸੂਚ, ਜਸਪਾਲ ਸਿੰਘ ਸੂਚ, ਮਾਸਟਰ ਜਤਿੰਦਰਪਾਲ ਸਿੰਘ ਮੌੜ, ਜਰਨੈਲ ਸਿੰਘ ਸਰਪੰਚ ਮੰਡੀ ਖ਼ੁਰਦ, ਡਾ: ਵੇਦ ਵਿਆਸ ਚਾਉਕੇ, ਨੈਬ ਸਿੰਘ ਮੌੜ ਆਦਿ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕÏਰ ਬਾਦਲ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ), ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਜਗਸੀਰ ਸਿੰਘ ਕਲਿਆਣ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਦਾ ਧੰਨਵਾਦ ਕਰਦਿਆਂ ਜਸਵੀਰ ਸਿੰਘ ਜੌੜਾ ਜਸਵੀਰ ਜÏੜਾ ਨੇ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋਂ ਤੇ ਹੀਰਾ ਸਿੰਘ ਗਾਬੜੀਆ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਸਮੇਤ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਹਿਲਾਂ ਵਾਂਗ ਹੀ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨਗੇ¢