27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਏਕਜੋਤ ਆਈ ਹਸਪਤਾਲ ਦੀ 18ਵੀਂ ਵਰੇ੍ਹਗੰਢ ਮਨਾਈ <br/>

Ad Position 21
No active advertisement
ਅਜੀਤ ਡੈਸਕ 20-04-2026
ਰਾਮਾਂ ਮੰਡੀ, 19 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਚÏਧਰੀ ਬਨਵਾਰੀ ਲਾਲ ਦੁਰਗਾ ਦੱਤ ਮਹਾਂਵੀਰ ਜੈਨ ਹਸਪਤਾਲ ਦੇ ਅੰਦਰ ਚੱਲ ਰਹੇ ਏਕਜੋਤ ਆਈ ਹਸਪਤਾਲ ਵਿਖੇ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵੱਲੋਂ ਅੱਜ ਏਕਜੋਤ ਆਈ ਹਸਪਤਾਲ ਸਥਾਪਨਾ ਦੀ 18ਵੀਂ ਵਰੇ੍ਹਗੰਢ ਪੂਰੇ ਧੂਮਧਾਮ ਨਾਲ ਮਨਾਈ ਗਈ¢ਇਸ ਦÏਰਾਨ ਜੈਨ ਹਸਪਤਾਲ ਕਮੇਟੀ ਦੇ ਪ੍ਰਧਾਨ ਡਾ.ਰਮੇਸ਼ ਕੁਮਾਰ ਜੈਨ, ਅੱਖਾਂ ਰੋਗ ਦੇ ਮਾਹਿਰ ਡਾ. ਸੰਦੀਪ ਗੁਪਤਾ, ਏਕਜੋਤ ਆਈ ਹਸਪਤਾਲ ਦੇ ਇੰਚਾਰਜ ਡਾ. ਇਮਰਾਨ ਖਾਨ ਅਤੇ ਦੰਦ ਰੋਗਾਂ ਦੇ ਮਾਹਿਰ ਡਾ. ਕੁਨਾਲ ਗਰਗ ਵੱਲੋਂ ਰੀਬਨ ਕੱਟਣ ਦੀ ਰਸਮ ਤੋਂ ਬਾਅਦ ਕੇਕ ਕੱਟਿਆ ਗਿਆ¢ ਇਸ ਦÏਰਾਨ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵਲੋਂ ਅੱਖਾਂ ਰੋਗ ਦੇ ਮਾਹਿਰ ਡਾ.ਸੰਦੀਪ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਏਕਜੋਤ ਆਈ ਹਸਪਤਾਲ ਦੇ ਇੰਚਾਰਜ ਡਾ. ਇਮਰਾਨ ਖਾਨ ਨੇ ਹਾਜ਼ਰ ਮਰੀਜ਼ਾਂ ਅਤੇ ਸਟਾਫ਼ ਨੂੰ ਹਸਪਤਾਲ ਦੀ 18ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਮਰੀਜ਼ਾਂ ਦਾ ਸੱਸਤਾ ਅਤੇ ਤਸੱਲੀਬਖ਼ਸ਼ ਇਲਾਜ ਕਰਨਾ ਹੈ, ਕਿਉਂਕਿ ਡਾਕਟਰ ਨੂੰ ਭਗਵਾਨ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ¢ ਇਸ ਮÏਕੇ ਜੈਨ ਹਸਪਤਾਲ ਕਮੇਟੀ ਦੇ ਪ੍ਰਧਾਨ ਡਾ.ਰਮੇਸ਼ ਕੁਮਾਰ ਜੈਨ, ਗਿਆਨ ਚੰਦ ਜੈਨ ਪੀਐਚਡੀ ਮੀਤ ਪ੍ਰਧਾਨ, ਇੰਦਰਜੀਤ ਮਹੇਸ਼ਵਰੀ ਸਕੱਤਰ, ਮੁਨੀਸ਼ ਗਰਗ ਜੁਆਇੰਟ ਸਕੱਤਰ, ਏਕ ਜੋਤ ਆਈ ਹਸਪਤਾਲ ਦੇ ਇੰਚਾਰਜ ਡਾ. ਇਮਰਾਨ ਖਾਨ, ਅੱਖਾਂ ਰੋਗ ਦੇ ਮਾਹਿਰ ਡਾ. ਸੰਦੀਪ ਗੁਪਤਾ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾ.ਕੁਨਾਲ ਗਰਗ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਅੰਸ਼ੂ ਰਾਣੀ ਅਤੇ ਸਮੂਹ ਸਟਾਫ਼ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਕੀਤੀ ਸ਼ੁਰੂ, ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਸੁਖਜੀਵਨ ਸਿੰਘ <... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਿਆ, 'ਆਪ' ਸਰਕਾਰ ਦੀ ਵੱਡੀ ਕਾਮਯਾਬੀ-ਨੀਲ ਗਰਗ <br...
Ad Position 24