26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੀ ਯਾਤਰਾ ਲਈ ਤੀਸਰੀ ਬੱਸ ਰਵਾਨਾ

ਰਾਮਾਂ ਮੰਡੀ, 26 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਸ੍ਰੀ ਰਾਮ ਸ਼ਿਆਮ ਮੰਦਿਰ ਕਮੇਟੀ ਭਾਗੀਵਾਂਦਰ ਵਲੋਂ ਤੀਸਰੀ ਬੱਸ ਯਾਤਰਾ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੀ ਝੰਡੀ ਦੀ ਰਸਮ ਰਾਮਾਂ ਮੰਡੀ ਦੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲੈਹਰੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੀਨਾ ਰਾਣੀ ਧਰਮਪਤਨੀ ਦਰਸ਼ਨ ਲੈਹਰੀ ਵਲੋਂ ਬੱਸ ਨੂੰ ਝੰਡੀ ਦੀ ਰਸਮ ਕਰਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ਾਲ ਲੈਹਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਹੀ ਸਮਾਜ ਨੂੰ ਨਸ਼ਾ ਮੁਕਤ ਅਤੇ ਰਾਜਨੀਤਿਕ ਵਿਚ ਵੱਡੇ ਪੱਧਰ ’ਤੇ ਸੁਧਾਰ ਕਰ ਸਕਦੀਆਂ ਹਨ।

Ad Position 21
No active advertisement
ਅਜੀਤ ਡੈਸਕ 27-09-2026
ਰਾਮਾਂ ਮੰਡੀ, 26 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਸ੍ਰੀ ਰਾਮ ਸ਼ਿਆਮ ਮੰਦਿਰ ਕਮੇਟੀ ਭਾਗੀਵਾਂਦਰ ਵਲੋਂ ਤੀਸਰੀ ਬੱਸ ਯਾਤਰਾ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੀ ਝੰਡੀ ਦੀ ਰਸਮ ਰਾਮਾਂ ਮੰਡੀ ਦੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲੈਹਰੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੀਨਾ ਰਾਣੀ ਧਰਮਪਤਨੀ ਦਰਸ਼ਨ ਲੈਹਰੀ ਵਲੋਂ ਬੱਸ ਨੂੰ ਝੰਡੀ ਦੀ ਰਸਮ ਕਰਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ਾਲ ਲੈਹਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਹੀ ਸਮਾਜ ਨੂੰ ਨਸ਼ਾ ਮੁਕਤ ਅਤੇ ਰਾਜਨੀਤਿਕ ਵਿਚ ਵੱਡੇ ਪੱਧਰ ’ਤੇ ਸੁਧਾਰ ਕਰ ਸਕਦੀਆਂ ਹਨ। ਕਿਉਂਕਿ ਇਹ ਸੰਸਥਾਵਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਧਾਰਮਿਕ ਤੀਰਥ ਸਥਾਨਾਂ ਨਾਲ ਜੋੜ ਰਹੀਆਂ ਹਨ। ਇਸ ਦੇ ਸਰਕਾਰ ਨੂੰ ਵੀ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਨੂੰ ਵਿਸ਼ੇਸ਼ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਦੀਪ ਗਿੱਲ, ਪਰਵੀਨ ਕੋਟਫੱਤਾ, ਸ਼ਿਵ ਗਰਗ, ਰਾਜ ਕੁਮਾਰ ਤਿਉਣਾ, ਗੋਲੁ ਮਾਹੀਨੰਗਲ, ਤਰਸੇਮ ਭਾਗੀਵਾਂਦਰ, ਪੁਰਨ ਯਾਦਵ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ’ਚ ਪੀ.ਆਈ.ਐਸ. ਬਠਿੰਡਾ ਦੀਆਂ ਲੜਕੀਆਂ ਨੇ ਜਿੱਤਿਆ ‘ਸੋਨ ਤਗਮਾ’ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੇਰੈਂਟ-ਟੀਚਰ ਮੀਟਿੰਗ ਕਰਵਾਈ
Ad Position 24