ਰਾਮਾਂ ਮੰਡੀ, 19 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਸ੍ਰੀ ਗੀਤਾ ਭਵਨ ਵਿਖੇ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵਲੋਂ ਅੱਜ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਦÏਰਾਨ ਪੂਜਨ ਰਸਮ ਇੰਦਰਜੀਤ ਸ਼ਰਮਾ ਅਤੇ ਲਾਭ ਚੰਦ ਸ਼ਰਮਾ, ਜੋਤੀ ਪ੍ਰਚੰਡ ਦੀ ਰਸਮ ਸ੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ, ਝੰਡਾ ਰਸਮ ਪ੍ਰਵੀਨ ਕੁਮਾਰ ਪੱਕਾ ਐਮ.ਸੀ. ਅਤੇ ਮਾਲਾ ਅਰਪਣ ਦੀ ਰਸਮ ਵਿਸ਼ਾਲ ਗੋਇਲ ਵਲੋਂ ਸੰਪੰਨ ਕੀਤੀ ਗਈ¢ ਇਸ ਮੌਕੇ ਲੰਗਰ ਅਤੁੱਟ ਵਰਤਿਆ¢ ਸਮਾਗਮ ਵਿਚ ਸੰਤ ਮੋਹਨ ਦਾਸ ਹਰਿਦੁਆਰ ਵਾਲੇ, ਸਕੱਤਰ ਪੰਡਿਤ ਕੈਲਾਸ਼ ਚੰਦਰ ਕੌਸ਼ਿਕ, ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਚੇਅਰਮੈਨ ਇੰਦਰਜੀਤ ਸ਼ਰਮਾ, ਪ੍ਰਧਾਨ ਸੋਮ ਦੱਤ ਸ਼ਰਮਾ, ਸਕੱਤਰ ਕੈਲਾਸ਼ ਚੰਦਰ ਕੌਸ਼ਿਕ, ਲਾਭ ਚੰਦ ਸ਼ਰਮਾ ਜੁਆਇੰਟ ਸਕੱਤਰ, ਗੁਰਪ੍ਰੀਤ ਸ਼ਰਮਾ ਕੈਸ਼ੀਅਰ, ਮੱਖਣ ਲਾਲ, ਪੰਡਿਤ ਹੀਰਾ ਪਾਠਕ ਪੁਜਾਰੀ ਸ੍ਰੀ ਗਊਸ਼ਾਲਾ ਮੰਦਰ, ਪੰਡਿਤ ਕੁਲਦੀਪ ਭਾਰਦਵਾਜ ਪੁਜਾਰੀ ਸ੍ਰੀ ਸ਼ਿਵ ਵਾਟੀਕਾ ਮੰਦਰ, ਪੰਡਿਤ ਘਨਸ਼ਾਮ ਦਾਸ ਪੁਜਾਰੀ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ, ਪੰਡਿਤ ਸ਼ਾਮ ਸੁੰਦਰ ਪੁਜਾਰੀ ਮਾਤਾ ਭੱਦਰਕਾਲੀ ਮੰਦਰ, ਅਭੈ ਸ਼ਰਮਾ, ਰਜਿੰਦਰ ਸ਼ਰਮਾ ਪਾਵਰਕੌਮ, ਸੰਜੇ ਸ਼ਰਮਾ, ਨਿਰਮਲ ਸ਼ਰਮਾ, ਹੇਮੰਤ ਸ਼ਰਮਾ, ਜੀਤ ਸ਼ਰਮਾ, ਸੁਭਾਸ਼ ਚੰਦ ਸ਼ਰਮਾ ਬਜਾਜ ਏਜੰਸੀ, ਜਗਦੀਸ਼ ਸ਼ਰਮਾ, ਸ੍ਰੀ ਗੀਤਾ ਭਵਨ ਕਮੇਟੀ ਦੇ ਸਰਪ੍ਰਸਤ ਉਦੈ ਕੁਮਾਰ ਬੰਗੀ, ਪ੍ਰਧਾਨ ਮੈਂਗਲ ਰਾਮ ਲਹਿਰੀ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਬÏਬੀ ਲਹਿਰੀ ਪ੍ਰਧਾਨ ਹੈਲਪ ਲਾਈਨ, ਪ੍ਰਵੀਨ ਕੁਮਾਰ ਪੱਕਾ ਐਮ.ਸੀ., ਵਿਸ਼ਾਲ ਗੋਇਲ ਸਕੱਤਰ ਸ੍ਰੀ ਗਊਸ਼ਾਲਾ ਕਮੇਟੀ, ਮਦਨ ਲਾਲ ਬਾਂਸਲ ਪ੍ਰਧਾਨ ਸ੍ਰੀ ਦੁਰਗਾ ਮੰਦਰ ਕਮੇਟੀ, ਡਾ.ਸੋਹਨ ਲਾਲ ਕਲਿਆਣੀ ਸਰਪ੍ਰਸਤ ਸਹਾਰਾ ਕਲੱਬ, ਜਗਦੀਸ਼ ਮਿੱਤਲ ਸਾਬਕਾ ਪ੍ਰਧਾਨ ਵਪਾਰ ਮੰਡਲ, ਕ੍ਰਿਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ, ਬਾਬਾ ਅਸਰੈਲ ਖਾਂ, ਮਨੋਜ ਸੀਂਗੋ ਐਮਸੀ, ਓਮ ਪ੍ਰਕਾਸ਼ ਨਿੱਕਾ, ਸ਼ੀਲੀ ਭਾਂਡਿਆਂ ਵਾਲਾ, ਅਮਰਜੀਤ ਗਿਰੀ, ਤੀਰਥ ਮਿੱਤਲ, ਇੰਦਰਜੀਤ ਗੋਇਲ ਮਾਨਸਾ ਵਾਲੇ, ਸੂਰਜ ਰਤਨ ਮਹੇਸ਼ਵਰੀ, ਵਿਸ਼ਾਲ ਲਹਿਰੀ ਪ੍ਰਧਾਨ ਲੋਕ ਸੰਮਤੀ, ਤੀਰਥ ਮਿੱਤਲ, ਵਿਕਾਸ ਬਖਤੂ, ਸੁਰਿੰਦਰ ਛਿੰਦਾ ਬਖਤੂ, ਸੁਰਿੰਦਰ ਕੁਮਾਰ ਸਬਜ਼ੀ ਵਾਲਾ, ਰਾਮ ਬੰਗੀ, ਅਸ਼ੋਕ ਸਿੰਗਲਾ, ਸੂਰਜ ਰਤਨ ਮਹੇਸ਼ਵਰੀ ਸਮੇਤ ਵੱਡੀ ਗਿਣਤੀ ਵਿਚ ਬ੍ਰਾਹਮਣ ਅਤੇ ਮੁਹਤਬਰ ਅਤੇ ਸ਼ਰਧਾਲੂ ਹਾਜ਼ਰ ਸਨ¢ ਬ੍ਰਾਹਮਣ ਸਭਾ ਨੇ ਹਾਜ਼ਰ ਸ਼ਰਧਾਲੂਆਂ ਨੂੰ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ¢