13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੁਰਿੰਦਰ ਪਾਲ ਸ਼ਰਮਾ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਚੁਣੇ <br/>

Ad Position 21
No active advertisement
ਅਜੀਤ ਡੈਸਕ 24-04-2026
ਮਾਨਸਾ, 23 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸੁਰਿੰਦਰ ਪਾਲ ਸ਼ਰਮਾ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਚੁਣੇ ਗਏ ਹਨ | ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਏ ਇਜਲਾਸ ਮੌਕੇ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਤੋਂ ਇਲਾਵਾ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਧਰਮਪਾਲ ਨੀਟਾ, ਗੁਰਸੇਵਕ ਸਿੰਘ ਮਾਨ, ਬਲਵਿੰਦਰ ਘਰਾਂਗਣਾ, ਭੋਲਾ ਸਿੰਘ ਸਮਾਓਾ, ਅਜੈਬ ਸਿੰਘ ਭੈਣੀਬਾਘਾ, ਜੀਤ ਸਿੰਘ ਬੋਹਾ, ਛੱਜੂ ਸਿੰਘ ਦਿਆਲਪੁਰਾ, ਦਰਸ਼ਨ ਸਿੰਘ ਦਾਨੇਵਾਲਾ, ਸੁਖਜੀਤ ਸਿੰਘ ਰਾਮਾਨੰਦੀ, ਗੁਰਮੀਤ ਸਿੰਘ ਨੰਦਗੜ੍ਹ, ਵਿਜੇ ਭੀਖੀ ਸਤਪਾਲ ਸਿੰਘ ਭੈਣੀ, ਨਿਰਭੈ ਸਿੰਘ ਬੁਰਜ ਹਰੀ, ਦਿਨੇਸ਼ ਕੁਮਾਰ ਸੋਨੀ, ਹਰਮੇਸ਼ ਸਿੰਘ ਭੰਮੇ, ਕਰਨੈਲ ਸਿੰਘ ਮਾਨਸਾ, ਭੋਲਾ ਸਿੰਘ ਗੁੜੱਦੀ, ਸਾਧੂ ਸਿੰਘ ਬੁਰਜ ਢਿੱਲਵਾਂ, ਬਿੰਦਰ ਕੌਰ ਉੱਡਤ, ਦਿਲਜੀਤ ਕੌਰ ਤਾਮਕੋਟ, ਭੂਰਾ ਸਿੰਘ ਸਮਾਓਾ, ਮਨਜੀਤ ਕੌਰ ਅਕਲੀਆ, ਹੈਪੀ ਸਿੰਘ ਮਾਨ, ਲਖਵਿੰਦਰ ਸਿੰਘ ਲੱਖੀ ਮੈਂਬਰ ਚੁਣੇ ਗਏ | ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ ਕਾ. ਨਛੱਤਰ ਸਿੰਘ ਖੀਵਾ, ਪੰਜਾਬ ਦੇ ਇੰਚਾਰਜ ਪੁਰਸ਼ੋਤਮ ਸ਼ਰਮਾ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੂਬਾ ਆਗੂ ਤੇ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਨਿਗਰਾਨ ਕਾ. ਗੁਲਜ਼ਾਰ ਸਿੰਘ ਭੂੰਬਲੀ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ 24 ਬੋਤਲਾਂ ਸ਼ਰਾਬ ਬਰਾਮਦ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਡੀ.ਏ ਦੇਣ ਦੇ ਮਾਮਲੇ 'ਚ ਕੇਂਦਰ ਅਤੇ ਹੋਰਨਾਂ ਰਾਜਾਂ ਨਾਲੋਂ ਪਛੜੀ- ਵੈਟ...
Ad Position 24