15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਿਨ ਦਿਹਾੜੇ ਇਲੈਕਟ੍ਰਾਨਿਕ ਸਕੂਟਰੀ ਚੋਰੀ

Ad Position 21
No active advertisement
ਅਜੀਤ ਡੈਸਕ 05-05-2026
ਰਾਮਾਂ ਮੰਡੀ, 4 ਮਈ (ਤਰਸੇਮ ਸਿੰਗਲਾ)-ਬੀਤੇ ਦਿਨੀਂ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਨਵੀਂ ਬਸਤੀ ਵਿਚੋਂ ਦਿਨ-ਦਿਹਾੜੇ ਨਾਮਾਲੂਮ ਵਿਅਕਤੀ ਜਗਦੀਸ਼ ਰਾਏ ਪੁੱਤਰ ਲੁਭਾਇਆ ਰਾਮ ਦੇ ਘਰ ਦੇ ਬਾਹਰ ਖੜੀ ਉਸ ਦੀ ਨਵੀਂ ਇਲੈਕਟ੍ਰਾਨਿਕ ਸਕੂਟਰੀ ਰਾਈਡਰ ਚੋਰੀ ਕਰਕੇ ਲੈ ਗਿਆ | ਜਿਸ ਦੀ ਸੂਚਨਾ ਪੀੜ੍ਹਤ ਜਗਦੀਸ਼ ਰਾਏ ਵਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੀੜ੍ਹਤ ਨੇ ਕਿਹਾ ਕਿ ਅਜਿਹੇ ਰਾਜ ਦਾ ਲੋਕਾਂ ਨੂੰ ਕੀ ਲਾਭ ਹੈ, ਜਿੱਥੇ ਲੋਕਾਂ ਦਾ ਸਮਾਨ ਆਵਦੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ | ਚੋਰੀ ਹੋਇਆ ਸਮਾਨ ਮਿਲਣਾ ਤਾਂ ਦੂਰ, ਚੋਰੀ ਦੀ ਰਿਪੋਰਟ ਦਰਜ ਕਰਵਾਉਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਠਿੰਡਾ ਵਿਚ 6 ਨਵੇਂ ਖੇਡ ਮੈਦਾਨ ਲੋਕਾਂ ਨੂੰ ਕੀਤੇ ਸਮਰਪਿਤ <br/> ਅਗਲੀ ਖ਼ਬਰ ਦਿਨ ਦਿਹਾੜੇ ਮੋਟਰ ਸਾਈਕਲ ਚੋਰੀ
Ad Position 24