28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜਥੇਦਾਰ ਗੁਰਚਰਨ ਸਿੰਘ ਬਗ਼ਲੀ ਦੇ ਸਪੁੱਤਰ ਰਣਜੀਤ ਸਿੰਘ ਲਵਲੀ ਨਮਿਤ ਭੋਗ ਬਗਲੀ ਕਲਾਂ ਵਿਖੇ 12 ਨੂੰ

Ad Position 21
No active advertisement
ਅਜੀਤ ਡੈਸਕ 10-04-2026
• ਵੱਖ-ਵੱਖ ਸਿਆਸੀ, ਗੈਰ-ਸਿਆਸੀ, ਇਲਾਕੇ ਤੇ ਨਗਰ ਨਿਵਾਸੀਆਂ ਵਲੋਂ ਹਮਦਰਦੀ ਦਾ ਪ੍ਰਗਟਾਵਾ
ਬੀਜਾ, 9 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਗੁਰਚਰਨ ਸਿੰਘ ਸਵੈਚ ਦੇ ਸਪੁੱਤਰ, ਸਰਕਾਰੀ ਡਿਸਪੈਂਸਰੀ ਬੀਜਾ ਦੇ ਫਰਮਾਸਿਸਟਰ ਜਗਜੀਤ ਸਿੰਘ ਰਾਜੂ ਦੇ ਭਰਾ ਅਤੇ ਸਿਵਲ ਹਸਪਤਾਲ ਖੰਨਾ ਵਿਖੇ ਸੇਵਾ ਨਿਭਾ ਰਹੀ ਨਰਸਿੰਗ ਸਿਸਟਰ ਪਰਮਜੀਤ ਕੌਰ ਦਾ ਪਤੀ ਰਣਜੀਤ ਸਿੰਘ ਲਵਲੀ ਦਾ ਬੀਤੀ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਗ੍ਰਹਿ ਪਿੰਡ ਬਗ਼ਲੀ ਕਲਾਂ ਵਿਖੇ ਪਰਿਵਾਰਕ ਮੈਂਬਰਾਂ ਨਾਲ ਸਿਆਸੀ, ਗੈਰ ਸਿਆਸੀ, ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਨਗਰ ਨਿਵਾਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਨ ਦਾ ਸਿਲ ਸਿਲਾ ਜਾਰੀ ਹੈ | ਪਰਿਵਾਰਕ ਮੈਂਬਰਾਂ ਨਾਲ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਰੁਪਿੰਦਰ ਸਿੰਘ ਰਾਜਾ ਗਿੱਲ, ਅਜਮੇਰ ਸਿੰਘ ਨਾਗਰਾ, ਸੁੱਖਾ ਖੀਰਨੀਆਂ, ਹਰਜੀਤ ਸਿੰਘ ਕੈਨੇਡਾ, ਬਲਵਿੰਦਰ ਸਿੰਘ ਸਰਪੰਚ, ਅਜਮੇਰ ਸਿੰਘ ਪੂਰਬਾ, ਕੇਸਰ ਸਿੰਘ ਨਾਗਰਾ, ਭਿੰਦਰ ਸਿੰਘ ਸਾਬਕਾ ਸਰਪੰਚ ਬਗ਼ਲੀ, ਜਸਮੇਲ ਸਿੰਘ ਬੌਂਦਲੀ ਸਾਬਕਾ ਜ਼ਿਲ੍ਹਾ ਪ੍ਰਧਾਨ, ਭਸੀਨ ਸਿੰਘ ਐੱਸ ਐੱਮ. ਓ. ਸਿਵਲ ਹਸਪਤਾਲ ਖੰਨਾ, ਡਾਕਟਰ ਦੀਪਕਾ ਪੁਰੀ ਬੀਜਾ, ਹਰੀਸ਼ ਕੁਮਾਰ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਪੂਰਬਾ, ਬਰਜਿੰਦਰ ਸਿੰਘ ਲੋਪੋਂ, ਕਮਲਜੀਤ ਸਿੰਘ ਚਾਵਾ ਕੈਨੇਡਾ, ਦੀਪਾ ਕੁਲੇਵਾਲ, ਬਹਾਦਰ ਸਿੰਘ ਸਾਬਕਾ ਸਰਪੰਚ ਮਾਣਕੀ ,ਜਤਿੰਦਰ ਸਿੰਘ ਜੋਗਾ, ਬਿੱਲੂ ਹਰਬੰਸਪੁਰਾ, ਬਹਾਦਰ ਸਿੰਘ ਸਾਬਕਾ ਤਰਸੇਮ ਸਿੰਘ ਜੇ. ਈ., ਮਨਪ੍ਰੀਤ ਸਿੰਘ ਰਾਜਾ ਸਰਪੰਚ, ਮਨਦੀਪ ਸਿੰਘ ਮੋਨੂੰ ਬਲਾਕ ਸੰਮਤੀ ਮੈਂਬਰ, ਦਲਵੀਰ ਸਿੰਘ ਸਵੈਚ ਬਗ਼ਲੀ, ਸੁਰਮੁੱਖ ਸਿੰਘ ਸਾਬਕਾ ਸਰਪੰਚ ਹਰਬੰਸਪੁਰਾ, ਕਰਮਜੀਤ ਸਿੰਘ ਕਰਮੀ, ਸੁਖਦੇਵ ਸਿੰਘ, ਗੁਰਦੀਪ ਸਿੰਘ ਅੜੈ੍ਹਚਾਂ, ਹਰਨੇਕ ਸਿੰਘ ਸਾਬਕਾ ਸਰਪੰਚ ਰੁਪਾਲੋਂ, ਦਲਵੀਰ ਸਿੰਘ ਸਵੈਚ ਬਗਲੀ ਖ਼ੁਰਦ, ਬੂਟਾ ਸਿੰਘ ਸਵੈਚ, ਸੁਖਰਾਜ ਸਿੰਘ ਸ਼ੇਰਗਿੱਲ ਸਾਬਕਾ ਸਰਪੰਚ ਬੀਜਾ, ਗੁਰਮੁੱਖ ਸਿੰਘ, ਬਹਾਲ ਸਿੰਘ, ਮਨਦੀਪ ਸਿੰਘ, ਤੇਜਪਾਲ ਸਿੰਘ, ਅੰਗਰੇਜ਼ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਤਰਲੋਕ ਸਿੰਘ ਲਾਡੀ, ਨਰਿੰਦਰ ਸਿੰਘ, ਗੁਰਜੰਟ ਸਿੰਘ, ਸ਼ੌਕੀ ਬਗਲੀ, ਹਰਦੀਪ ਸਿੰਘ ਦੀਪਾ, ਨੇਤਰ ਸਿੰਘ ਸਾਬਕਾ ਸਰਪੰਚ, ਤੇਜਪਾਲ ਸਿੰਘ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਭਰਾ ਜਗਜੀਤ ਸਿੰਘ ਰਾਜੂ ਤੇ ਪੁੱਤਰ ਤਾਜਵੀਰ ਸਿੰਘ ਕੈਨੇਡਾ ਨੇ ਦਸਿਆ ਕਿ ਸਵ. ਰਣਜੀਤ ਸਿੰਘ ਲਵਲੀ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗ਼ੀਧਰ ਸਾਹਿਬ ਪਿੰਡ ਬਗ਼ਲੀ ਕਲਾਂ ਤਹਿਸੀਲ ਸਮਰਾਲਾ ਵਿਖੇ 12 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 12.30 ਤੋਂ 1.30 ਵਜੇ ਦੇ ਦਰਮਿਆਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਐਡ. ਰਾਜੀਵ ਰਾਏ ਮਹਿਤਾ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਦੇ ਦੋਬਾਰਾ ਪ੍ਰਧਾਨ ਬਣੇ ਅਗਲੀ ਖ਼ਬਰ ਯੂਨਾਈਟਿਡ ਇਮੀਗੇ੍ਰਸ਼ਨ ਰਾਹੀਂ ਹਾਸਿਲ ਕੀਤੇ ਕੈਨੇਡਾ ਦੇ ਸੁਪਰ ਵੀਜ਼ੇ
Ad Position 24