03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀ. ਬੀ. ਐੈੱਸ. ਈ. ਦਸਵੀਂ ਦੇ ਨਤੀਜੇ ਵਿਚੋਂ 97.5 ਫ਼ੀਸਦੀ ਲੈ ਕੇ ਹਰਸ਼ਪ੍ਰੀਤ ਸਿੰਘ ਵਲੋਂ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਨਾਂਅ ਪੰਜਾਬ ਪੱਧਰ 'ਤੇ ਰੌਸ਼ਨ

Ad Position 21
No active advertisement
ਅਜੀਤ ਡੈਸਕ 17-04-2026
ਅਹਿਮਦਗੜ੍ਹ, 16 ਅਪ੍ਰੈਲ (ਰਵਿੰਦਰ ਪੁਰੀ)-ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸਕੂਲ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਦਸਵੀਂ ਕਲਾਸ ਵਿਚੋਂ ਹਰਸ਼ਪ੍ਰੀਤ ਸਿੰਘ ਨੇ 97.5 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਹਰਮਨਜੋਤ ਕੌਰ ਨੇ 95.8 ਫ਼ੀਸਦੀ ਲੈ ਕੇ ਦੂਜਾ ਸਥਾਨ ਅਤੇ ਅਨਮੋਲਦੀਪ ਕੌਰ ਨੇ 95 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰਾਂ ਗੀਤਾਂਜਲੀ ਸ਼ਰਮਾ ਨੇ 94 ਫ਼ੀਸਦੀ, ਨਵਜੋਤ ਕੌਰ ਨੇ 93.6 ਫ਼ੀਸਦੀ, ਧਮਨਜੋਤ ਕੌਰ ਨੇ 88 ਫ਼ੀਸਦੀ, ਬਲਕਰਨ ਸਿੰਘ ਨੇ 90.6 ਫ਼ੀਸਦੀ, ਇਸ਼ਮੀਤ ਕੌਰ ਨੇ 90.2 ਫ਼ੀਸਦੀ, ਤਰਨਵੀਰ ਕੌਰ ਬਾਠ ਨੇ 88 ਫ਼ੀਸਦੀ, ਗੁਰਸਿਮਰਨ ਕੌਰ ਨੇ 87.4 ਫ਼ੀਸਦੀ, ਮਨਵਿੰਦਰ ਕੌਰ ਨੇ 86.6 ਫ਼ੀਸਦੀ, ਪ੍ਰਤੀਕ ਕੌਰ ਨੇ 86.2 ਫ਼ੀਸਦੀ, ਨਵਜੋਤ ਕੌਰ ਨੇ 86 ਫ਼ੀਸਦੀ, ਪਰਮੀਤ ਸਿੰਘ ਨੇ 85.8 ਫ਼ੀਸਦੀ, ਆਲੀਆ ਖਾਨ ਨੇ 84.8 ਫ਼ੀਸਦੀ, ਈਮਾਨਪ੍ਰੀਤ ਕੌਰ ਨੇ 84.6 ਫ਼ੀਸਦੀ, ਕੋਮਲਪ੍ਰੀਤ ਕੌਰ ਨੇ 84.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੀ ਮੈਨੇਜਮੈਂਟ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ, ਡਾਇਰੈਕਟਰ ਰਮਨਪ੍ਰੀਤ ਕੌਰ ਵਾਲੀਆ ਅਤੇ ਪਿ੍ੰਸੀਪਲ ਦਲਜੀਤ ਕੌਰ ਅÏਲਖ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰਿਜ਼ਲਟ ਦੀ ਖ਼ੁਸ਼ੀ ਵਿਚ ਵਧਾਈਆਂ ਦਿੱਤੀਆਂ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਐੈੱਸ. ਈ. ਦਸਵੀਂ ਦੇ ਨਤੀਜਿਆਂ ਵਿਚ ਓਰੀਐਂਟ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24