ਕੁਹਾੜਾ, 1 ਜੂਨ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਕੋਰ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਇਸ ਕੋਰ ਕਮੇਟੀ ਵਿਚ 40 ਮੈਂਬਰ ਲਏ ਗਏ ਹਨ ਜੋ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹਨ | ਇਨ੍ਹਾਂ ਮੈਂਬਰਾਂ ਵਿਚ ਮਾਸਟਰ ਅਸ਼ੋਕ ਕੁਮਾਰ ਸਾਹਨੇਵਾਲ, ਬਲਜੀਤ ਸਿੰਘ ਹਰਾ ਨੰਦਪੁਰ ਸਾਹਨੇਵਾਲ, ਗੁਰਦੀਪ ਸਿੰਘ ਭੋਲਾ ਨੰਦਪੁਰ ਸਾਹਨੇਵਾਲ, ਗੁਰਜਿੰਦਰ ਸਿੰਘ ਜਿੰਦਰ ਨੰਦਪੁਰ ਸਾਹਨੇਵਾਲ, ਰਾਜੇਸ਼ ਭਾਟੀਆ ਸਾਹਨੇਵਾਲ, ਨਰਿੰਦਰ ਸਿੰਘ ਨਿੰਦੀ ਸਾਹਨੇਵਾਲ, ਰਾਜਨ ਭਾਟੀਆ ਨੰਦਪੁਰ ਸਾਹਨੇਵਾਲ, ਜਗਜੀਤ ਸਿੰਘ ਸੰਧੂ ਸਾਹਨੇਵਾਲ, ਰਾਜਿੰਦਰ ਸਿੰਘ ਰਾਜੂ ਸਾਹਨੇਵਾਲ, ਹਰਦੀਪ ਸਿੰਘ ਤੋਤਾ ਸਾਹਨੇਵਾਲ, ਸ਼ਮਸ਼ੇਰ ਸਿੰਘ ਕੈਲੇ ਸਾਹਨੇਵਾਲ, ਸੁਖਵਿੰਦਰ ਸਿੰਘ ਸੁੱਖਾ ਪਵਾ, ਬਲਰਾਜ ਸਿੰਘ ਸਰਪੰਚ ਪਵਾ, ਪਲਵਿੰਦਰ ਸਿੰਘ ਪਿੰਦੀ ਪਵਾ, ਜਸਵਿੰਦਰ ਸਿੰਘ ਬਰਾੜ ਕੰਗਣਵਾਲ, ਮਨਦੀਪ ਸਿੰਘ ਸਰਪੰਚ ਪਾਂਗਲੀਆਂ, ਜਸਵਿੰਦਰ ਸਿੰਘ ਸਰਪੰਚ ਬਿਲਗਾ, ਮਨਦੀਪ ਸਿੰਘ ਪੰਚ ਬਿਲਗਾ, ਮਾਸਟਰ ਹਰਜੀਤ ਸਿੰਘ ਬਿਲਗਾ, ਜਗਵੰਤ ਸਿੰਘ ਮਜਾਰਾ, ਅਮਰਪਾਲ ਸਿੰਘ ਮਜਾਰਾ, ਰਣਜੀਤ ਸਿੰਘ ਮਜਾਰਾ, ਗੁਰਦੀਪ ਸਿੰਘ ਦੀਪਾ ਕਨੇਚ, ਹਰਜੀਤ ਸਿੰਘ ਬਿੱਲੂ ਕਨੇਚ, ਸੰਤੋਖ ਸਿੰਘ ਸੁੱਖੀ ਕਨੇਚ, ਹਰਦੀਪ ਸਿੰਘ ਕਨੇਚ, ਕਰਮ ਸਿੰਘ ਕਨੇਚ, ਅਵਤਾਰ ਸਿੰਘ ਤਾਰੀ ਕਨੇਚ, ਮੇਵਾ ਸਿੰਘ ਬਰਵਾਲਾ, ਮੂਲਾ ਸਿੰਘ ਬਰਵਾਲਾ, ਬਲਵੀਰ ਸਿੰਘ ਸਾਬਕਾ ਸਰਪੰਚ ਭੈਰੋਮੁੰਨਾ, ਜਸਵੀਰ ਜੱਸੀ ਭੈਰੋਮੁੰਨਾ, ਸੁਰੇਸ਼ ਸੂਦ ਸੂਦਾਂਵਾਲਾ, ਸੁਖਜੀਤ ਸਿੰਘ ਸੂਦਾਂਵਾਲ, ਹਰਜੀਤ ਸਿੰਘ ਮੈਣੀ, ਬਲਵਿੰਦਰ ਸਿੰਘ ਖਾਕਟ, ਨਰਿੰਦਰ ਸਿੰਘ ਮੱਕੜ ਸਾਹਨੇਵਾਲ, ਰਵਿੰਦਰ ਸਿੰਘ ਪਿ੍ੰਸ ਸਾਹਨੇਵਾਲ, ਬੰਟੀ ਢਿੱਲੋਂ ਸਾਹਨੇਵਾਲ, ਪਰਮਜੀਤ ਸਿੰਘ ਹਰਾ ਨੰਦਪੁਰ, ਕਰਤਾਰ ਸਿੰਘ ਐੱਮ. ਸੀ. ਸਾਹਨੇਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ |