ਮਾਈਂਡ ਮੇਕਰ ਰਾਹੀਂ ਹਾਸਲ ਕੀਤਾ ਯੂ. ਕੇ. ਦਾ ਵਿਜ਼ਟਰ ਵੀਜ਼ਾ
ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਵੀਜ਼ਾ ਗਾਈਡੈਂਸ ਪ੍ਰਦਾਨ ਕਰਵਾਉਣ ’ਚ ਮੋਹਰੀ ਸੰਸਥਾ ਵੱਜੋਂ ਨਾਮਣਾ ਖੱਟ ਚੁੱਕੀ ਸੰਸਥਾ ਮਾਈਂਡ ਮੇਕਰ ਜੋ ਪਿਛਲੇ 25 ਸਾਲਾਂ ਤੋਂ ਵਿਜ਼ਟਰ, ਟੂਰਿਸਟ, ਸਟੂਡੈਂਟ ਅਤੇ ਡੀਪੈਂਡੈਟ ਕੈਟੇਗਰੀਆਂ ਰਾਹੀਂ ਵੀਜ਼ਾ ਹਾਸਲ ਕਰ ਚੁਕੇ ਹਜਾਰਾਂ ਹੀ ਵਿਦਿਆਰਥੀਆਂ ਦਾ ਬਾਹਰਲੇ ਮੁਲਕਾਂ ਵਿਚ ਪੜ੍ਹਨ, ਰਹਿਣ ਅਤੇ ਘੁੰਮਣ ਫਿਰਨ ਦਾ ਸੁਪਨਾ ਸਾਕਾਰ ਕਰ ਚੁਕੀ ਹੈ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਦੇ ਸਾਲਾਂ ਬੱਧੀ ਤਜ਼ਰਬੇ ਸਦਕਾ ਇਲਾਕੇ ਦੇ ਵਿਦਿਆਰਥੀ ਸਟੱਡੀ ਵੀਜ਼ਾ ਹਾਸਲ ਕਰਕੇ ਕੈਨੇਡਾ, ਆਸਟਰੇਲੀਆ, ਯੂਰਪ, ਅਮਰੀਕਾ, ਨਿਊਜੀਲੈਂਡ ਅਤੇ ਆਸਟਰੇਲੀਆ ਵਿਚ ਆਪਣਾ ਭਵਿੱਖ ਸੰਵਾਰ ਰਹੇ ਹਨ।
ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਵੀਜ਼ਾ ਗਾਈਡੈਂਸ ਪ੍ਰਦਾਨ ਕਰਵਾਉਣ ’ਚ ਮੋਹਰੀ ਸੰਸਥਾ ਵੱਜੋਂ ਨਾਮਣਾ ਖੱਟ ਚੁੱਕੀ ਸੰਸਥਾ ਮਾਈਂਡ ਮੇਕਰ ਜੋ ਪਿਛਲੇ 25 ਸਾਲਾਂ ਤੋਂ ਵਿਜ਼ਟਰ, ਟੂਰਿਸਟ, ਸਟੂਡੈਂਟ ਅਤੇ ਡੀਪੈਂਡੈਟ ਕੈਟੇਗਰੀਆਂ ਰਾਹੀਂ ਵੀਜ਼ਾ ਹਾਸਲ ਕਰ ਚੁਕੇ ਹਜਾਰਾਂ ਹੀ ਵਿਦਿਆਰਥੀਆਂ ਦਾ ਬਾਹਰਲੇ ਮੁਲਕਾਂ ਵਿਚ ਪੜ੍ਹਨ, ਰਹਿਣ ਅਤੇ ਘੁੰਮਣ ਫਿਰਨ ਦਾ ਸੁਪਨਾ ਸਾਕਾਰ ਕਰ ਚੁਕੀ ਹੈ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਦੇ ਸਾਲਾਂ ਬੱਧੀ ਤਜ਼ਰਬੇ ਸਦਕਾ ਇਲਾਕੇ ਦੇ ਵਿਦਿਆਰਥੀ ਸਟੱਡੀ ਵੀਜ਼ਾ ਹਾਸਲ ਕਰਕੇ ਕੈਨੇਡਾ, ਆਸਟਰੇਲੀਆ, ਯੂਰਪ, ਅਮਰੀਕਾ, ਨਿਊਜੀਲੈਂਡ ਅਤੇ ਆਸਟਰੇਲੀਆ ਵਿਚ ਆਪਣਾ ਭਵਿੱਖ ਸੰਵਾਰ ਰਹੇ ਹਨ। ਉਸੇ ਤਰਾਂ ਵਿਦਿਆਰਥੀਆਂ ਦੇ ਰਿਸ਼ਤੇਦਾਰ, ਮਾਤਾ-ਪਿਤਾ ਵੀ ਵਿਜ਼ਟਰ ਵੀਜ਼ਾ ਅਤੇ ਟੂਰਿਸਟ ਵੀਜ਼ੇ ਰਾਹੀਂ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਲਈ ਵਿਦੇਸ਼ ਜਾ ਰਹੇ ਹਨ। ਇਸੇ ਲੜੀ ਤਹਿਤ ਮਾਈਂਡ ਮੇਕਰ ਦੇ ਵੀਜ਼ਾ ਮਾਹਿਰ ਭਰਤ ਕੁਮਾਰ ਦੀ ਸੁਯੋਗ ਅਗਵਾਈ ਹੇਠ ਰਮਨ ਭਾਟੀਆ ਸੁਪਤਨੀ ਦਵਿੰਦਰ ਭਾਟੀਆ ਵਾਸੀ ਨਿਊ ਮਾਡਲ ਟਾਉਨ ਖੰਨਾ ਨੇ ਆਪਣੇ ਸਪੁੱਤਰ ਕੋਲ ਮਿਲਣ ਜਾਣ ਲਈ ਯੂਕੇ ਦਾ ਵਿਜ਼ਟਰ ਵੀਜ਼ਾ ਹਾਸਲ ਕੀਤਾ। 01ਖੰਨਾ08 ਮਾਈਂਡ ਮੇਕਰ ਦੇ ਵੀਜ਼ਾ ਮਾਹਿਰਾਂ ਕੋਲੋਂ ਰਮਨ ਭਾਟੀਆ ਯੂਕੇ ਦਾ ਵਿਜ਼ਟਰ ਵੀਜ਼ਾ ਹਾਸਲ ਕਰਦੇ ਹੋਏ। ਤਸਵੀਰ : ਸੋਨੀ ਗਿੱਲ