ਮਲੌਦ ਦੇ ਵਾਰਡ ਨੰਬਰ 6 ’ਚ ਤੀਆਂ ਦਾ ਤਿਉਹਾਰ ਮਨਾਇਆ
ਮਲੌਦ, 9 ਅਗਸਤ (ਦਿਲਬਾਗ ਸਿੰਘ ਚਾਪੜਾ)-ਸਥਾਨਕ ਵਾਰਡ ਨੰ. 6 ਵਿਖੇ ਔਰਤਾਂ ਵਲੋਂ ਮਿਲ ਕੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ।
ਮਲੌਦ, 9 ਅਗਸਤ (ਦਿਲਬਾਗ ਸਿੰਘ ਚਾਪੜਾ)-ਸਥਾਨਕ ਵਾਰਡ ਨੰ. 6 ਵਿਖੇ ਔਰਤਾਂ ਵਲੋਂ ਮਿਲ ਕੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਔਰਤਾਂ ਨੇ ਗੀਤ, ਡਾਂਸ, ਗਿੱਧਾ ਅਤੇ ਹੋਰ ਮਨੋਰੰਜਕ ਗਤਵਿਧੀਆਂ ਅਤੇ ਖੇਡਾਂ ਨਾਲ ਖੂਬ ਮਨੌਰੰਜਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਕੋਮਲ ਸਿੰਗਲਾ ਵਲੋਂ ਬਾਖੂਬੀ ਇਸ ਮੌਕੇ ਸ਼ਿਵਾਨੀ ਸਿੰਗਲਾ, ਸ਼ੁਸ਼ਮਾ ਸਿੰਗਲਾ, ਊਸ਼ਾ ਸਿੰਗਲਾ, ਸਰੋਜ ਸਿੰਗਲਾ, ਸੁਨੀਤਾ ਸਿੰਗਲਾ, ਅੰਜੂ ਸਿੰਗਲਾ, ਸਿੰਮੀ ਗੋਇਲ, ਰੀਤੂ ਸਿੰਗਲਾ, ਕੋਮਲ ਸਿੰਗਲਾ, ਕਵਿਤਾ ਗਰਗ, ਮੋਨਾ ਗੋਇਲ, ਰਾਸ਼ੀ ਗੇਂਦ, ਸੋਨੀਆ ਗੇਂਦ, ਸ਼ਿਵਾਲੀ ਵਰਮਾ, ਮਨਦੀਪ ਕੌਰ, ਪੂਜਾ ਗੋਇਲ, ਕੰਚੂ ਗੋਇਲ, ਰਜਨੀ ਗੋਇਲ, ਨੇਹਾ ਜਿੰਦਲ, ਨੀਲਮ ਗੋਇਲ, ਲਵੰਨਿਆ ਗੋਇਲ, ਨੀਲਮ ਗੇਂਦ, ਹੀਨਾ ਗਰਗ, ਨਾਇਰਾ ਸਿੰਗਲਾ, ਵਨੀਤਾ ਵਰਮਾ ਆਦਿ ਹਾਜਰ ਸਨ।