ਮਨਪ੍ਰੀਤ ਸਿੰਘ ਇਆਲੀ ਅੱਜ ਰਾੜਾ ਸਾਹਿਬ ਦੇ ਪਿੰਡ ਭੀਖੀ ਵਿਖੇ ਆਉਣਗੇ
ਰਾੜਾ ਸਾਹਿਬ, 14 ਸਤੰਬਰ (ਸੁਖਬੀਰ ਸਿੰਘ ਚਣਕੋਈਆਂ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਨੇਤਾ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਰਾੜਾ ਸਾਹਿਬ ਦੇ ਪਿੰਡ ਭਿਖੀ ਵਿਖੇ ਸ਼ਾਮ ਜ ਵਜੇ ਆਉਣਗੇ। ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਆਲੀ ਪਿੰਡ ਭੀਖੀ ਵਿਖੇ ਸ਼ਾਮ 5 ਵਜੇ ਪਹੁੰਚ ਕੇ ਵਰਕਰ ਮਿਲਣੀ ਕਰਨਗੇ ਅਤੇ ਸੰਬੋਧਨ ਕਰਨਗੇ।
ਰਾੜਾ ਸਾਹਿਬ, 14 ਸਤੰਬਰ (ਸੁਖਬੀਰ ਸਿੰਘ ਚਣਕੋਈਆਂ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਨੇਤਾ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਰਾੜਾ ਸਾਹਿਬ ਦੇ ਪਿੰਡ ਭਿਖੀ ਵਿਖੇ ਸ਼ਾਮ ਜ ਵਜੇ ਆਉਣਗੇ। ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਆਲੀ ਪਿੰਡ ਭੀਖੀ ਵਿਖੇ ਸ਼ਾਮ 5 ਵਜੇ ਪਹੁੰਚ ਕੇ ਵਰਕਰ ਮਿਲਣੀ ਕਰਨਗੇ ਅਤੇ ਸੰਬੋਧਨ ਕਰਨਗੇ। ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਸਮੂਹ ਇਲਾਕਾ ਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਆਲੀ ਦੇ ਵਿਚਾਰ ਜਰੂਰ ਸੁਣਨ।