06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਾਰਟੀ ਦੀ ਮਜ਼ਬੂਤੀ ਲਈ ਪ੍ਰਤਿਭਾਸ਼ਾਲੀ ਉਮੀਦਵਾਰ ਜ਼ਰੂਰੀ-ਜਥੇ. ਅਵਤਾਰ ਸਿੰਘ ਧਮੋਟ

ਦੋਰਾਹਾ, 5 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਹਲਕਾ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕਿਸੇ ਦੂਰਅੰਦੇਸ਼ ਉਮੀਦਵਾਰ ਦੀ ਜ਼ਰੂਰਤ ਹੈ, ਜੋ ਵਿਰੋਧੀਆਂ ਨੂੰ ਹਰਾ ਸਕਣ ਦੀ ਸਮਰੱਥਾ ਰੱਖਦਾ ਹੋਵੇ। ਸਲੀਕੇਦਾਰ ਹੋਣ ਦੇ ਨਾਲ ਵਧੀਆ ਬੁਲਾਰਾ ਹੋਵੇ, ਜਿਸ ਨੂੰ ਪ੍ਰਸ਼ਾਸਨਿਕ ਬਰੀਕੀਆਂ ਦੀ ਚੰਗੀ ਸਮਝ ਹੋਵੇ।

Ad Position 21
No active advertisement
ਅਜੀਤ ਡੈਸਕ 06-10-2026
ਦੋਰਾਹਾ, 5 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਹਲਕਾ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕਿਸੇ ਦੂਰਅੰਦੇਸ਼ ਉਮੀਦਵਾਰ ਦੀ ਜ਼ਰੂਰਤ ਹੈ, ਜੋ ਵਿਰੋਧੀਆਂ ਨੂੰ ਹਰਾ ਸਕਣ ਦੀ ਸਮਰੱਥਾ ਰੱਖਦਾ ਹੋਵੇ। ਸਲੀਕੇਦਾਰ ਹੋਣ ਦੇ ਨਾਲ ਵਧੀਆ ਬੁਲਾਰਾ ਹੋਵੇ, ਜਿਸ ਨੂੰ ਪ੍ਰਸ਼ਾਸਨਿਕ ਬਰੀਕੀਆਂ ਦੀ ਚੰਗੀ ਸਮਝ ਹੋਵੇ। ਸਭ ਤੋਂ ਲੋੜੀਂਦਾ ਗੁਣ ਕਿ ਓਹ ਧੜੇਬੰਦੀ ਨੂੰ ਖ਼ਤਮ ਕਰਕੇ ਹਰ ਇਕ ਨੂੰ ਨਾਲ ਲੈ ਕੇ ਚੱਲਣ ਦੀ ਮੁਹਾਰਤ ਰੱਖਦਾ ਹੋਵੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਅਵਤਾਰ ਸਿੰਘ ਧਮੋਟ ਨੇ ਕੀਤਾ। ਇਸ ਸਮੇਂ ਇੰਸਪੈਕਟਰ ਚਰਨ ਸਿੰਘ ਲੰਢ੍ਹਾ, ਜਤਿੰਦਰ ਸਿੰਘ ਰਾਮਪੁਰ, ਨੰਬਰਦਾਰ ਪਲਵਿੰਦਰ ਸਿੰਘ ਮਲਕਪੂਰ, ਐਡਵੋਕੇਟ ਮਨਦੀਪ ਸਿੰਘ, ਗੁਰਜੀਤ ਸਿੰਘ ਰਾਜਗੜ੍ਹ ਅਤੇ ਮਨਦੀਪ ਸਿੰਘ ਰੱਖੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਚੇਅਰਮੈਨ ਮਨਜੋਤ ਸਿੰਘ ਗਰੇਵਾਲ ਦਾ ਪਾਇਲ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਜੀਵਨ ਪ੍ਰਮਾਣ ਸਰਟੀਫਿਕੇਟ ਸਮੇਂ ਸਿਰ ਬੈਂਕ ’ਚ ਜਮਾਂ ਕਰਵਾਉਣ ਪੈਨਸ਼ਨਰ : ਪ੍ਰਿੰ. ਮਕਸੂਦੜਾ
Ad Position 24