12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੋਰਾਂ ਦੇ ਹੌਸਲੇ ਬੁਲੰਦ, ਇਲੈਕਟ੍ਰਾਨਿਕ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ

ਮਾਛੀਵਾੜਾ ਸਾਹਿਬ, 11 ਅਕਤੂਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਚੋਰਾਂ ਦੇ ਬੁਲੰਦ ਹੌਸਲੇ ਦਾ ਇੱਕ ਰੂਪ ਪਿੰਡ ਬਹਿਲੋਲਪੁਰ ਸਥਿਤ ਇਲੈਕਟ੍ਰੋਨਿਕ ਦੀ ਦੁਕਾਨ ’ਤੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕਿ ਉੱਥੋਂ ਨਵੀਆਂ ਤੇ ਪੁਰਾਣੀਆਂ ਬੈਟਰੀਆਂ ਚੋਰੀ ਕਰ ਕੇ ਲੈ ਗਏ ਤੇ ਜਿਸ ਦੀ ਅੰਦਾਜ਼ਨ ਕੀਮਤ 4-5 ਲੱਖ ਰੁਪਏ ਦੇ ਕਰੀਬ ਬਣਦੀ ਹੈ। ਦੁਕਾਨਦਾਰ ਸੋਨੀ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਤੇ ਅਗਲੀ ਸਵੇਰ ਪਤਾ ਲੱਗਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਪਿਆ ਤੇ ਉੱਥੋਂ ਉਸ ਦੀਆਂ ਬੈਟਰੀਆਂ ਗ਼ਾਇਬ ਸਨ।

Ad Position 21
No active advertisement
ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਹੋਣ ਦੀ ਜਾਣਕਾਰੀ ਦਿੰਦਾ ਹੋਇਆ ਦੁਕਾਨਦਾਰ ਸੋਨੀ ਤੇ ਹੋਰ ਆਸ ਪਾਸ ਦੇ ਦੁਕਾਨਦਾਰ। ਤਸਵੀਰ : ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ 12-10-2026
ਮਾਛੀਵਾੜਾ ਸਾਹਿਬ, 11 ਅਕਤੂਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਚੋਰਾਂ ਦੇ ਬੁਲੰਦ ਹੌਸਲੇ ਦਾ ਇੱਕ ਰੂਪ ਪਿੰਡ ਬਹਿਲੋਲਪੁਰ ਸਥਿਤ ਇਲੈਕਟ੍ਰੋਨਿਕ ਦੀ ਦੁਕਾਨ ’ਤੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕਿ ਉੱਥੋਂ ਨਵੀਆਂ ਤੇ ਪੁਰਾਣੀਆਂ ਬੈਟਰੀਆਂ ਚੋਰੀ ਕਰ ਕੇ ਲੈ ਗਏ ਤੇ ਜਿਸ ਦੀ ਅੰਦਾਜ਼ਨ ਕੀਮਤ 4-5 ਲੱਖ ਰੁਪਏ ਦੇ ਕਰੀਬ ਬਣਦੀ ਹੈ। ਦੁਕਾਨਦਾਰ ਸੋਨੀ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਤੇ ਅਗਲੀ ਸਵੇਰ ਪਤਾ ਲੱਗਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਪਿਆ ਤੇ ਉੱਥੋਂ ਉਸ ਦੀਆਂ ਬੈਟਰੀਆਂ ਗ਼ਾਇਬ ਸਨ। ਇਸ ਚੋਰੀ ਦੀ ਸੂਚਨਾ ਸਬੰਧਿਤ ਚੌਂਕੀ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਗਰਭਵਤੀ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮੌਤ ਅਗਲੀ ਖ਼ਬਰ ‘ ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਸਾਹਨੇਵਾਲ ’ਚ ਕੌਂਸਲਰ ਬਿਮਰੋ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਤੇ ਲੋਕ ਭਲਾਈ ਕਾਰਜਾਂ...
Ad Position 24