25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਆਦਿਧਰਮ ਸਤਿਸੰਗ ਭਵਨ ਦਹੇੜੂ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਸਮਾਗਮ ਕੱਲ੍ਹ

ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦਹੇੜੂ ਵਿਖੇ 26 ਅਕਤੂਬਰ ਦਿਨ ਸੋਮਵਾਰ ਨੂੰ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਮੌਕੇ ਭਗਵਾਨ ਬਾਲਮੀਕ ਮਹਾਰਾਜ ਅਤੇ ਸੱਚਖੰਡ ਵਾਸੀ 707 ਸੁਆਮੀ ਰਵੀ ਚਰਨ ਦਾਸ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕੀਤੀ ਗਈ ਮੀਟਿੰਗ ਮੌਕੇ ਰਾਜਿੰਦਰ ਸਿੰਘ ਭੌਰਲਾ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਰਾਜਵੀਰ ਸਿੰਘ ਲਿਬੜਾ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦੋਬੁਰਜੀ, ਜੀਤ ਸਿੰਘ ਦੋਬੁਰਜੀ, ਸ਼ਿਆਮ ਸਿੰਘ ਕੋਟ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਪੰਮਾ ਸਿੰਘ ਈਸੜੂ, ਬਹਾਦਰੀ ਈਸੜੂ, ਕੇਵਲ ਸਿੰਘ ਲੋਪੋਂ, ਤਰਲੋਚਨ ਸਿੰਘ ਰੂਪਾ, ਤਾਰਾ ਸਿੰਘ ਦਹੇੜੂ, ਗਗਨ ਦਹੇੜੂ, ਅਵਤਾਰ ਸਿੰਘ ਨਾਥ, ਸੰਤੋਖ ਸਿੰਘ ਬਿਲੀ, ਬਲਦੇਵ ਸਿੰਘ ਜਸਪਾਲੋਂ ਤੋਂ ਇਲਾਵਾ ਅਮਲੋਹ, ਖੇੜੀ, ਹਿਮਾਂਯੂਪੁਰ, ਜੱਸੋਵਾਲ ਆਦਿ ਨਗਰਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਸੰਤ ਬਲਵੀਰ ਦਾਸ ਚਾਵਾ ਮੁੱਖ ਸੇਵਾਦਾਰ ਅਤੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਕਸ਼ਮੀਰਾ ਸਿੰਘ ਬਗ਼ਲੀ 25-10-2026
ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦਹੇੜੂ ਵਿਖੇ 26 ਅਕਤੂਬਰ ਦਿਨ ਸੋਮਵਾਰ ਨੂੰ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਮੌਕੇ ਭਗਵਾਨ ਬਾਲਮੀਕ ਮਹਾਰਾਜ ਅਤੇ ਸੱਚਖੰਡ ਵਾਸੀ 707 ਸੁਆਮੀ ਰਵੀ ਚਰਨ ਦਾਸ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕੀਤੀ ਗਈ ਮੀਟਿੰਗ ਮੌਕੇ ਰਾਜਿੰਦਰ ਸਿੰਘ ਭੌਰਲਾ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਰਾਜਵੀਰ ਸਿੰਘ ਲਿਬੜਾ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦੋਬੁਰਜੀ, ਜੀਤ ਸਿੰਘ ਦੋਬੁਰਜੀ, ਸ਼ਿਆਮ ਸਿੰਘ ਕੋਟ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਪੰਮਾ ਸਿੰਘ ਈਸੜੂ, ਬਹਾਦਰੀ ਈਸੜੂ, ਕੇਵਲ ਸਿੰਘ ਲੋਪੋਂ, ਤਰਲੋਚਨ ਸਿੰਘ ਰੂਪਾ, ਤਾਰਾ ਸਿੰਘ ਦਹੇੜੂ, ਗਗਨ ਦਹੇੜੂ, ਅਵਤਾਰ ਸਿੰਘ ਨਾਥ, ਸੰਤੋਖ ਸਿੰਘ ਬਿਲੀ, ਬਲਦੇਵ ਸਿੰਘ ਜਸਪਾਲੋਂ ਤੋਂ ਇਲਾਵਾ ਅਮਲੋਹ, ਖੇੜੀ, ਹਿਮਾਂਯੂਪੁਰ, ਜੱਸੋਵਾਲ ਆਦਿ ਨਗਰਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਤੋਂ ਸਟਾਰਟਰ ਤੇ ਤਾਰਾਂ ਚੋਰੀ ਅਗਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਲੋਂ ਸਰਕਾਰੀ ਹਾਈ ਸਕੂਲ ਵਿਚ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰਾਂ ਅਤੇ ਉਦ...
Ad Position 24