29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਾਈ.ਐੱਸ. ਸਕੂਲ ਵਿਖੇ ਇੰਟਰਐਕਟਿਵ ਓਰੀਐਂਟੇਸ਼ਨ ਅਤੇ ਕਾਊਾਸਲਿੰਗ ਆਧਾਰਿਤ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-04-2026
ਬਰਨਾਲਾ, 24 ਅਪ੍ਰੈਲ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ ਇੰਟਰਐਕਟਿਵ ਓਰੀਐਂਟੇਸ਼ਨ ਅਤੇ ਕਾਉਂਸਲਿੰਗ ਆਧਾਰਿਤ ਸਮਾਗਮ ਕਰਵਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਭਾਵਨਾਤਮਕ ਸੁਰੱਖਿਆ ਅਤੇ ਸੰਸਥਾ ਨਾਲ ਜੁੜਾਅ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ | ਇਸ ਮੌਕੇ ਪਿ੍ੰਸੀਪਲ ਵਿੰਮੀਪੁਰੀ ਨੇ ਵਿਦਿਆਰਥੀਆਂ ਦੀਆਂ ਆਮ ਜਿਗਿਆਸਾਵਾਂ ਅਤੇ ਚਿੰਤਾਵਾਂ ਨੂੰ ਸਮਝਦਾਰੀ ਅਤੇ ਸਪਸ਼ਟਤਾ ਨਾਲ ਦੂਰ ਕਰਦੇ ਹੋਏ ਸਕੂਲ ਦੀ ਵਿੱਦਿਅਕ ਪ੍ਰਣਾਲੀ, ਮੁੱਲ-ਆਧਾਰਿਤ ਸਿੱਖਿਆ, ਆਚਾਰ-ਸੰਹਿਤਾ ਅਤੇ ਅਨੁਸ਼ਾਸਨ ਦੇ ਮੂਲ ਸਿਧਾਂਤਾਂ ਨਾਲ ਜਾਣੂ ਕਰਵਾਇਆ ਅਤੇ ਸਮੂਹਿਕ ਵਿਕਾਸ, ਸਵੈ-ਪ੍ਰੇਰਿਤ ਸਿੱਖਣ, ਮਾਨਸਿਕ ਸਿਹਤ, ਸਹਿਯੋਗਾਤਮਕ ਸਿੱਖਣ ਅਤੇ ਕਲਾਸਰੂਮ ਵਿਚ ਸਕਾਰਾਤਮਿਕ ਭਾਗੀਦਾਰੀ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਵਾਤਾਵਰਨ ਸੰਬੰਧੀ ਜਾਣਕਾਰੀ ਦਿੱਤੀ <br/> ਅਗਲੀ ਖ਼ਬਰ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
Ad Position 24