23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਦੇ ਖੇਤ 'ਚੋਂ ਟਰਾਂਸਫ਼ਾਰਮਰ ਖੋਲ੍ਹ ਕੇ ਤਾਂਬਾ ਤੇ ਤੇਲ ਚੋਰੀ

Ad Position 21
No active advertisement
ਅਜੀਤ ਡੈਸਕ 22-05-2026
ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਖੇਤਾਂ ਦੀਆਂ ਮੋਟਰਾਂ ਤੋਂ ਲਗਾਤਾਰ ਤਾਰਾਂ ਵੱਢਣ ਦਾ ਸਿਲਸਿਲਾ ਜਿੱਥੇ ਲਗਾਤਾਰ ਜਾਰੀ ਹੈ, ਉੱਥੇ ਬੀਤੀ ਰਾਤ ਚੋਰ ਗਰੋਹ ਨੇ ਈਸ਼ਰ ਸਿੰਘ ਵਾਲਾ ਨੂੰ ਜਾਂਦੀ ਪਹੀ 'ਤੇ ਕਿਸਾਨ ਸੁਖਪਾਲ ਸਿੰਘ ਪੱੁਤਰ ਮਲਕੀਤ ਸਿੰਘ ਦੇ ਖੇਤ 'ਚੋਂ ਟਰਾਂਸਫ਼ਾਰਮਰ ਗਰੈਂਡਰ ਨਾਲ ਵੱਢ ਕੇ ਤੇਲ ਅਤੇ ਤਾਂਬਾ ਚੋਰੀ ਕਰ ਲਿਆ ਅਤੇ ਕਈ ਕਿਸਾਨਾਂ ਦੀਆਂ ਕੇਬਲ ਤਾਰਾਂ ਵੀ ਵੱਢ ਲਈਆਂ | ਨੇੜੇ ਹੀ ਇਕ ਕਿਸਾਨ ਦੇ ਖੇਤ ਵਿਚ ਪਏ ਟਰੈਕਟਰ ਪਿੱਛੇ ਸੁਹਾਗਾ ਪਾਉਣ ਲਈ ਪਏ ਸੰਗਲ ਵੀ ਚੋਰੀ ਕਰ ਲਏ ਗਏ |
Ad Position 22
No active advertisement
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ ਸਾਕਾਰਤਮਿਕ ਸੋਚ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਅਗਲੀ ਖ਼ਬਰ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਰਾਤ ਸਮੇਂ ਚੌਕਸੀ 'ਚ ਵਾਧਾ- ਡੀ.ਐਸ.ਪੀ. ਕਮਲਜੀਤ ਸਿੰਘ
Ad Position 24