05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੱਤੀ ਸੋਹਲ ਵਿਖੇ ਸੰਸਦ ਮੈਂਬਰ ਮੀਤ ਹੇਅਰ ਨੇ ਵਾਟਰ ਵਰਕਸ ਦਾ ਉਦਘਾਟਨ ਕੀਤਾ

Ad Position 21
No active advertisement
ਅਜੀਤ ਡੈਸਕ 01-07-2026
ਹੰਡਿਆਇਆ, 30 ਜੂਨ (ਗੁਰਜੀਤ ਸਿੰਘ ਖੁੱਡੀ)-ਪਿੰਡ ਸੋਹਲ ਪੱਤੀ ਵਿਖੇ ਐਮ.ਪੀ. ਹਲਕਾ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਟਰ ਵਰਕਸ ਦਾ ਉਦਘਾਟਨ ਕੀਤਾ । ਇਸ ਮੌਕੇ ਸ: ਮੀਤ ਹੇਅਰ ਨੇ ਕਿਹਾ ਕਿ ਇਹ ਵਾਟਰ ਵਰਕਸ 55 ਲੱਖ ਰੁਪਏ ਦੀ ਲਾਗਤ ਨਾਲ ਅਤੇ 15 ਹਜ਼ਾਰ ਲੀਟਰ ਸਮਰੱਥਾ ਵਾਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਬਰਨਾਲਾ ਵਿਚ ਸੜਕਾਂ ਬਣਾ ਕੇ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਵਿਚ ਪੁੱਜਦਾ ਕੀਤਾ ਹੈ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਡਾ: ਪਰਵਿੰਦਰ ਸਿੰਘ ਸੁੱਖੀ, ਸਰਪੰਚ ਅਮਰਜੀਤ ਕੌਰ, ਐਕਸੀਅਨ ਚਮਕ ਸਿੰਗਲਾ, ਐਸ.ਡੀ.ਓ. ਜਤਿੰਦਰ ਸਿੰਘ, ਬਲਾਕ ਕੋਆਰਡੀਨੇਟਰ ਕੁਲਵਿੰਦਰ ਸਿੰਘ ਮੌੜ, ਜੇ.ਈ. ਬਲਵਿੰਦਰ ਸਿੰਘ ਧੌਲਾ, ਬਾਬਾ ਪਿਆਰਾ ਸਿੰਘ, ਮਹੰਤ ਸਤਨਾਮ ਦਾਸ ਚੇਲਾ ਸੰਤ ਮੱਘਰ ਦਾਸ ਖੁੱਡੀ ਕਲਾਂ, ਕਮਲਜੀਤ ਸਿੰਘ ਸੀਤਲ ਐਮ.ਸੀ., ਬਲਕਰਨ ਸਿੰਘ ਸਿੱਧੂ, ਜਿੰਦਰ ਸਿੰਘ ਮਾਨ, ਮਹੰਤ ਸੁਰਿੰਦਰ ਸਿੰਘ, ਸਾਬਕਾ ਸਰਪੰਚ ਰੂਪ ਸਿੰਘ, ਯਾਦਵਿੰਦਰ ਸਿੰਘ, ਮਹੰਤ ਪਵਨ ਕੁਮਾਰ, ਪੰਚ ਬੂਟਾ ਸਿੰਘ, ਰਜਿੰਦਰ ਸਿੰਘ, ਪੰਚ ਅਜੈਬ ਸਿੰਘ, ਪੰਚ ਇਕਬਾਲ ਕੌਰ, ਨੰਬਰਦਾਰ ਗੁਰਦਿਆਲ ਸਿੰਘ, ਸਾਬਕਾ ਪੰਚ ਗੁਰਦੀਪ ਸਿੰਘ, ਧੰਨਜੀਤ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਨੇ ਈ-ਰਿਕਸ਼ਾ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੱਟੇ ਚਲਾਨ ਅਗਲੀ ਖ਼ਬਰ ਪੇਪਰ ਲੀਕ ਦਾ ਮੁੱਦਾ ਯੋਜਨਾਬੱਧ ‘ਘਪਲਾ’ ਹੈ, ਜਿਸ ਪਿੱਛੇ ਭਾਜਪਾ-ਮੋਹਿਤ ਮਹਿੰਦਰਾ
Ad Position 24
No active advertisement