09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕੋਠੇ ਪੱਤੀ ਬੰਗੇਹਰ ਵਿਚ ਦੋ ਮੋਘੇ ਲਗਾਏ ਜਾਣ ਦੀ ਮੰਗ

ਧਨੌਲਾ, 9 ਸਤੰਬਰ (ਜਤਿੰਦਰ ਸਿੰਘ ਧਨੌਲਾ)-ਪੱਤੀ ਬੰਗੇਹਰ ਜੱਟਾਂ ਅਤੇ ਕੋਠੇ ਪੱਤੀ ਬੰਗੇਹਰ ਦੇ ਲੋਕਾਂ ਨੇ ਕੌਂਸਲਰ ਬੂਟਾ ਸਿੰਘ ਢਿੱਲੋਂ ਅਤੇ ਸੀਨੀਅਰ ਆਗੂ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਰਜਵਾਹੇ ਦੇ ਪੁਲ ਨਜ਼ਦੀਕ ਦੋ ਮੋਘੇ ਲਗਾਏ ਜਾਣ ਲਈ ਹਰਿੰਦਰ ਸਿੰਘ ਧਾਲੀਵਾਲ ਇੰਚਾਰਜ ਆਮ ਆਦਮੀ ਪਾਰਟੀ ਬਰਨਾਲਾ ਨੂੰ ਪੁਲ ਨਜ਼ਦੀਕ ਬੁਲਾ ਕੇ ਮੌਕਾ ਦਿਖਾਇਆ। ਹਰਿੰਦਰ ਸਿੰਘ ਧਾਲੀਵਾਲ ਦੇ ਧਿਆਨ ਵਿਚ ਲਿਆਉਂਦਿਆਂ ਲੋਕਾਂ ਨੇ ਦੱਸਿਆ ਕਿ ਝਾਲ ਵਾਲੇ ਪੁਲ ਨਜ਼ਦੀਕ ਵਾਲੇ ਮੋਘੇ ਤੋਂ ਨਹਿਰੀ ਪਾਣੀ ਨੂੰ ਡੇਢ ਕਿੱਲੋਮੀਟਰ ਤੱਕ ਲਿਜਾਣਾ ਪੈਂਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਧਨੌਲਾ, 9 ਸਤੰਬਰ (ਜਤਿੰਦਰ ਸਿੰਘ ਧਨੌਲਾ)-ਪੱਤੀ ਬੰਗੇਹਰ ਜੱਟਾਂ ਅਤੇ ਕੋਠੇ ਪੱਤੀ ਬੰਗੇਹਰ ਦੇ ਲੋਕਾਂ ਨੇ ਕੌਂਸਲਰ ਬੂਟਾ ਸਿੰਘ ਢਿੱਲੋਂ ਅਤੇ ਸੀਨੀਅਰ ਆਗੂ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਰਜਵਾਹੇ ਦੇ ਪੁਲ ਨਜ਼ਦੀਕ ਦੋ ਮੋਘੇ ਲਗਾਏ ਜਾਣ ਲਈ ਹਰਿੰਦਰ ਸਿੰਘ ਧਾਲੀਵਾਲ ਇੰਚਾਰਜ ਆਮ ਆਦਮੀ ਪਾਰਟੀ ਬਰਨਾਲਾ ਨੂੰ ਪੁਲ ਨਜ਼ਦੀਕ ਬੁਲਾ ਕੇ ਮੌਕਾ ਦਿਖਾਇਆ। ਹਰਿੰਦਰ ਸਿੰਘ ਧਾਲੀਵਾਲ ਦੇ ਧਿਆਨ ਵਿਚ ਲਿਆਉਂਦਿਆਂ ਲੋਕਾਂ ਨੇ ਦੱਸਿਆ ਕਿ ਝਾਲ ਵਾਲੇ ਪੁਲ ਨਜ਼ਦੀਕ ਵਾਲੇ ਮੋਘੇ ਤੋਂ ਨਹਿਰੀ ਪਾਣੀ ਨੂੰ ਡੇਢ ਕਿੱਲੋਮੀਟਰ ਤੱਕ ਲਿਜਾਣਾ ਪੈਂਦਾ ਹੈ। ਜਦ ਕਿ ਅੱਧਾ ਰਕਬਾ ਸੜਕ ਦੇ ਖੱਬੇ ਪਾਸੇ ਅਤੇ ਅੱਧਾ ਸੜਕ ਦੇ ਸੱਜੇ ਪਾਸੇ ਰਹਿ ਜਾਂਦਾ ਹੈ। ਲੋਕਾਂ ਨੇ ਪੁਲਿਸ ਦੀ ਇਕ ਮੰਗ ਕਰਦਿਆਂ ਆਖਿਆ ਕਿ ਦੋਵੇਂ ਪਾਸੇ ਵੱਖ-ਵੱਖ ਦੋ ਮੋਘੇ ਲਗਾਏ ਜਾਣ। ਹਰਿੰਦਰ ਸਿੰਘ ਧਾਲੀਵਾਲ ਨੇ ਮੌਕੇ ’ਤੇ ਐਕਸੀਅਨ ਸਿੰਚਾਈ ਵਿਭਾਗ ਸੰਗਰੂਰ ਨੂੰ ਫ਼ੋਨ ਕਰ ਕੇ ਤੁਰੰਤ ਮੌਕਾ ਦੇਖ ਕੇ ਢੁਕਵਾਂ ਨਿਰਨਾ ਲੈਣ ਦੇ ਆਦੇਸ਼ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਧਾਲੀਵਾਲ ਨੇ 33 ਲੱਖ ਦੇ ਪ੍ਰਵਾਨਗੀ ਪੱਤਰ ਵੰਡੇ ਅਗਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਲਿਟਰੇਰੀ ਆਰਟ ਫੈਸਟ-2026 ਦਾ 14 ਰੋਜ਼ਾ ਸਮਾਗਮ ਸਮਾਪਤ
Ad Position 24