ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ
ਬਰਨਾਲਾ, 6 ਅਕਤੂਬਰ (ਨਰਿੰਦਰ ਅਰੋੜਾ)-ਅਗਰਵਾਲ ਸਭਾ ਰਜਿ: ਬਰਨਾਲਾ ਦੀ ਮੀਟਿੰਗ ਸ਼ਾਂਤੀ ਹਾਲ ਵਿਖੇ ਪ੍ਰਧਾਨ ਦੀਪਕ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ
ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸਬੰਧੀ ਕਾਰਡ ਜਾਰੀ ਕਰਦੇ ਹੋਏ ਅਗਰਵਾਲ ਸਭਾ ਦੇ ਅਹੁਦੇਦਾਰ।
07-10-2026