12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਹੁਤ ਲਾਭਕਾਰੀ ਹੈ ਸਰ੍ਹੋਂ ਦਾ ਤੇਲ

ਬਹੁਤ ਲਾਭਕਾਰੀ ਹੈ ਸਰ੍ਹੋਂ ਦਾ ਤੇਲ

Ad Position 21
No active advertisement
ਅਜੀਤ ਡੈਸਕ 13-11-2026


ਸਿਹਤ ਮਾਹਿਰਾਂ ਅਨੁਸਾਰ ਸਰੀਰ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਸਰੀਰ ਦੇ ਅੰਦਰਲੇ ਹਾਨੀਕਾਰਕ ਜੀਵਾਣੂਆਂ ਦਾ ਨਾਸ਼ ਹੁੰਦਾ ਹੈ ਅਤੇ ਚਮੜੀ ਦੇ ਅੰਦਰ ਖੂਨ ਸੰਚਾਰ ਵੀ ਠੀਕ ਰਹਿੰਦਾ ਹੈ | ਤੇਲ ਦੀ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਸ ਨਾਲ ਥਕਾਵਟ ਅਤੇ ਆਲਸ ਵੀ ਦੂਰ ਹੁੰਦਾ ਹੈ | ਸਰੀਰ ਵਿਚ ਚੁਸਤੀ-ਫੁਰਤੀ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ | ਜ਼ਿਆਦਾ ਥਕਾਵਟ ਹੋਣ 'ਤੇ ਪੈਰਾਂ ਦੀਆਂ ਤਲੀਆਂ ਵਿਚ ਵੀ ਤੇਲ ਦੀ ਮਾਲਿਸ਼ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ | ਪੈਰਾਂ ਦਾ ਫਟਣਾ ਅਤੇ ਅੱਖਾਂ ਦੀ ਰੌਸ਼ਨੀ ਵੀ ਤੇਲ ਮਾਲਿਸ਼ ਨਾਲ ਵਧਦੀ ਹੈ | ਸਰਦੀ ਵਿਚ ਰੋਜ਼ ਮਾਲਿਸ਼ ਕਰਨੀ ਚਾਹੀਦੀ ਹੈ |

 

Ad Position 22
No active advertisement
ਪਿਛਲੀ ਖ਼ਬਰ ਤਣਾਅ ਵੀ ਦੇ ਸਕਦੀ ਹੈ ਜ਼ਿਆਦਾ ਕਸਰਤ ਅਗਲੀ ਖ਼ਬਰ ਬੱਚੇ ਨੂੰ ਦਿਓ ਸੁਖਦ ਅਹਿਸਾਸ-ਮਸਾਜ ਦੇ ਨਾਲ
Ad Position 24