06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗ਼ਜ਼ਲਾਂ

ਗ਼ਜ਼ਲਾਂ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਹਰਫਾਂ ਨੂੰ  ਹਰਜਾਨੇ ਪੈ ਗਏ |

ਝੱਲੇ ਕਮਲੇ ਬਾਜ਼ੀ ਲੈ ਗਏ |

ਜਾਗਦਿਆਂ ਨੂੰ  ਨੀਂਦਰ ਆ ਗਈ,
ਚੁੱਪ ਸਲੀਕੇ ਰਹਿੰਦੇ ਰਹਿ ਗਏ |

ਬਦਨੀਤੀ ਬਦਨਾਮ ਹੋ ਗਈ,
ਚੌਧਰ ਵਾਲੇ ਚੌਧਰ ਲੈ ਗਏ |
ਮੋਢੇ ਉਤੋਂ ûੱਕਦਾ ਸੀ ਜੋ,
ਕੀਤੀ ਉਤੇ ਪਾਣੀ ਪੈ ਗਏ |

ਹੁਣ 'ਗੁਰਦੀਪ' ਕੀ ਕਰੇਂਗਾ,
ਸੜੇ-ਸਿਆਪੇ ਲੈ ਕੇ ਰਹਿ ਗਏ |


-ਪਿੰਡ ਕੜਾਲ-ਨੌ-ਅਬਾਦ, ਡਾਕ. ਖੈੜਾ ਦੋਨਾ, ਜ਼ਿਲ੍ਹਾ ਕਪੂਰਥਲਾ-144620. (ਪੰਜਾਬ) |

Ad Position 22
No active advertisement
ਪਿਛਲੀ ਖ਼ਬਰ ਦੋ ਗ਼ਜ਼ਲਾਂ ਅਗਲੀ ਖ਼ਬਰ ਗੱਲ ਛੱਡਦੇ ਬੇਪਰਵਾਹਾਂ ਦੀ
Ad Position 24