19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਾਈ ਸੁਧਰਸਨ ਦੀ ਪੱਸਲੀ ਟੁੱਟੀ ਛੇ ਹਫ਼ਤਿਆਂ ਲਈ ਹੋਏ ਬਾਹਰ

Ad Position 21
No active advertisement
ਅਜੀਤ ਡੈਸਕ 03-01-2026

ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ.) ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨÏਜਵਾਨ ਭਾਰਤ ਦੇ ਬੱਲੇਬਾਜ਼ ਸਾਈ ਸੁਧਰਸਨ ਨੂੰ ਮੱਧ ਪ੍ਰਦੇਸ਼ ਵਿਰੁੱਧ ਹਾਲ ਹੀ ਵਿੱਚ ਵਿਜੇ ਹਜ਼ਾਰੇ ਟਰਾਫੀ ਮੈਚ ਦÏਰਾਨ ਪੱਸਲੀ ਟੁੱਟਣ ਤੋਂ ਬਾਅਦ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਬਾਹਰ ਰੱਖਿਆ ਜਾ ਸਕਦਾ ਹੈ | ਸੁਧਰਸਨ, ਜੋ ਕਿ ਭਾਰਤ ਦੇ ਵ੍ਹਾਈਟ ਬਾਲ ਸੈੱਟ-ਅੱਪ ਦਾ ਹਿੱਸਾ ਨਹੀਂ ਹੈ, ਨੇ ਅਹਿਮਦਾਬਾਦ ਵਿੱਚ ਮੱਧ ਪ੍ਰਦੇਸ਼ ਵਿਰੁੱਧ ਤਾਮਿਲਨਾਡੂ ਦੇ ਵੀ.ਐਚ.ਟੀ. ਮੈਚ 'ਚ ਡਾਈਵਿੰਗ ਦÏੜ ਨੂੰ ਪੂਰਾ ਕਰਦੇ ਸਮੇਂ ਜ਼ਖ਼ਮੀ ਹੋ ਗਏ | 24 ਸਾਲਾ ਖਿਡਾਰੀ ਦੇ ਤਾਮਿਲਨਾਡੂ ਦੇ ਬਾਕੀ ਰਣਜੀ ਟਰਾਫੀ ਮੈਚਾਂ ਲਈ ਫਿੱਟ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਸੰਭਾਵਨਾ ਬਣੀ ਹੋਈ ਹੈ ਕਿ ਉਹ ਆਈ.ਪੀ.ਐਲ. 'ਚ ਗੁਜਰਾਤ ਟਾਈਟਨਜ਼ ਲਈ ਉਪਲਬਧ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸਿਆਟਲ ਦੇ ਗੁਰੂ ਘਰਾਂ 'ਚ ਨਵੇਂ ਸਾਲ ਮੌਕੇ ਸੰਗਤ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ 'ਚ ਸ਼ਹੀਦੀ ਸਮਾਗਮ <br/>
Ad Position 24