05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜੈ ਸ਼ਾਹ ਵਰਲਡ ਇਕਨਾਮਿਕ ਫੋਰਮ ਦੇ 'ਯੰਗ ਗਲੋਬਲ ਲੀਡਰਜ਼ ਕਲਾਸ ਆਫ਼ 2026' 'ਚ ਨਾਮਜ਼ਦ

Ad Position 21
No active advertisement
ਅਜੀਤ ਡੈਸਕ 17-04-2026

ਨਵੀਂ ਦਿੱਲੀ, 16 ਅਪ੍ਰੈਲ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਚੇਅਰਮੈਨ ਜੈ ਸ਼ਾਹ ਨੂੰ ਵਰਲਡ ਇਕਨਾਮਿਕ ਫੋਰਮ ਨੇ ਆਪਣੇ 'ਯੰਗ ਗਲੋਬਲ ਲੀਡਰਜ਼ ਕਲਾਸ ਆਫ 2026' ਵਿਚ ਨਾਮਜ਼ਦ ਕੀਤਾ ਹੈ | ਫੋਰਮ ਨੇ ਗਲੋਬਲ ਕ੍ਰਿਕਟ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੱਤੀ ਹੈ | ਸ਼ਾਹ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਭ ਤੋਂ ਘੱਟ ਉਮਰ ਦੇ ਸਕੱਤਰ ਵਜੋਂ ਸੇਵਾ ਨਿਭਾਈ ਹੈ ਤੇ ਆਈ.ਪੀ.ਐਲ. ਦੇ ਪ੍ਰਬੰਧਨ, ਮਹਿਲਾ ਕ੍ਰਿਕਟ ਦੇ ਵਿਕਾਸ ਤੇ ਵੱਡੇ ਮੀਡੀਆ ਅਧਿਕਾਰ ਸੌਦਿਆਂ ਨੂੰ ਸੁਰੱਖਿਅਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਨੇ 2028 ਦੇ ਲਾਸ ਏਾਜਲਸ ਓਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਡੀ ਕੌਕ ਦੇ ਸੈਂਕੜੇ 'ਤੇ ਭਾਰੀ ਪਈ ਪ੍ਰਭਸਿਮਰਨ ਦੀ ਪਾਰੀ <br/> ਅਗਲੀ ਖ਼ਬਰ ਫ੍ਰੈਂਚ ਓਪਨ ਦੀ ਇਨਾਮੀ ਰਾਸ਼ੀ 'ਚ 10 ਫ਼ੀਸਦ ਦਾ ਵਾਧਾ
Ad Position 24