04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੈਸੀ 'ਤੇ 70 ਲੱਖ ਡਾਲਰ ਦੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼

Ad Position 21
No active advertisement
ਅਜੀਤ ਡੈਸਕ 17-04-2026


ਮਿਆਮੀ, 16 ਅਪ੍ਰੈਲ (ਏਜੰਸੀ)-ਸਟਾਰ ਫੁੱਟਬਾਲਰ ਲਿਓਨੇਲ ਮੈਸੀ 'ਤੇ ਮਿਆਮੀ-ਅਧਾਰਿਤ ਇਕ ਈਵੈਂਟ ਪ੍ਰਮੋਟਰ ਨੇ ਮੁਕੱਦਮਾ ਕੀਤਾ ਹੈ | ਜਿਸ ਨੇ ਦੋਸ਼ ਲਗਾਇਆ ਹੈ ਕਿ ਖਿਡਾਰੀ ਨੇ ਪਿਛਲੇ ਸਾਲ ਇਕ ਪ੍ਰਦਰਸ਼ਨੀ ਮੈਚ ਵਿਚ ਸ਼ਾਮਲ ਨਾ ਹੋ ਕੇ 70 ਲੱਖ ਡਾਲਰ ਦੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ | ਅਦਾਲਤ ਦੇ ਰਿਕਾਰਡਾਂ ਅਨੁਸਾਰ, ਵਿਦ ਮਿਊਜ਼ਿਕ ਗਰੁੱਪ ਨੇ ਪਿਛਲੇ ਮਹੀਨੇ ਮਿਆਮੀ-ਡੇਡ ਸਰਕਟ ਕੋਰਟ ਵਿਚ ਮੈਸੀ ਤੇ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ (ਏ.ਐਫ.ਏ.) ਦੇ ਖਿਲਾਫ ਧੋਖਾਧੜੀ ਤੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਰੈਸਟੋਰੈਂਟ 'ਚ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ ਅਗਲੀ ਖ਼ਬਰ ਗਵਰਨਰ ਬਣਿਆ ਤਾਂ ਵਿਸ਼ੇਸ਼ ਦਫ਼ਤਰ ਖੋਲਿਆ ਜਾਵੇਗਾ-ਡਾ. ਨੀਰਵ ਸ਼ਾਹ <br/>
Ad Position 24